LADD-E & BABBU (new song)

PENDU

Elite
ਖੌਰੇ ਕਿੰਨੇ ਕ ਜਨਮ ਦੀ ਤਪੱਸਿਆ ਤੂੰ ਮੇਰੀ,
ਖੌਰੇ ਕਿਹੜੀ -ਕਿਹੜੀ ਜੂਨੇ ਪਿਆ ਹੋਣਾ ਮੈਂ ਕਿੰਨੀ ਵੇਰੀ,
ਸਾਰ ਜਿੰਦਗੀ ਮੈਂ ਤੇਰੇ ਲੇਖੇ ਲਾਉਣੀ ਬੱਲੀਏ....
ਦੇਖੀ ਕੱਲੀ -ਕੱਲੀ ਰੀਝ ਮੈਂ ਪੁਗਾਉਣੀ ਬੱਲੀਏ......
.ਦੁਨੀਆ ਦੀ ਸੈਰ ਏਥੇ ਕਰਦੇ ਨੇ ਸਾਰੇ ਤੈਂਨੂੰ ਅੰਬਰਾਂ ਦੀ ਸੈਰ ਮੈਂ ਕਰਾਊਂਗਾ
,ਥੋਡੇ ਨਾਲੋ ਪਰੀ ਮੇਰੀ ਕਿਤੇ ਵੱਧ ਸਹੋਣੀ ਨਿ ਮੈਂ ਪਰੀਆਂ ਦੇ ਖਾਨੇ ਗੱਲ ਪਾਊਂਗਾ
, ਸੱਚੀ ਕੱਲੀ-ਕੱਲੀ ਪਰੀ ਮੈਂ ਖਿਝਾਉਣੀ ਬੱਲੀਏ.....
.ਦੇਖੀ ਕੱਲੀ -ਕੱਲੀ ਰੀਝ ਮੈਂ ਪੁਗਾਉਣੀ ਬੱਲੀਏ......
ਤੇਰੇ ਪੱਬ ਚੱਕਿਆਂ ਹੀ ਦਿਲ ਹੇਠਾਂ ਉੱਤੇ ਹੋਵੇ ਬਣੂ ਕੀ ਪੰਜੇਬਾਂ ਜੇ ਤੈਂ ਪਾ ਲਈਆਂ,
ਹੋਈ ਜਾਵੇ ਹੋਣਾ ਜੋ ਵੀ ਕੋਈ ਪਰਵਾਹ ਨੀ ਮੈਂ ਪੰਜੇਬਾਂ ਸੋਨੇ ਦੀਆਂ ਤੇਰੇ ਲਈ ਬਣਾ ਲਈਆਂ,
ਚੁੰਮ -ਚੁੰਮ ਕੇ ਮੈਂ ਤੇਰੇ ਪੈਰੀਂ ਪਾਉਣੀ ਬੱਲੀਏ.......
.ਦੇਖੀ- ਦੇਖੀ ਕੱਲੀ ਕੱਲੀ ਰੀਝ ਮੈ ਪਗਾਉਣੀ ਬੱਲੀਏ........
 
Top