labdi reh

ਮੈਨੂੰ ਲੱਭਣ ਲਈ ਤੂੰ Facebook ਉੱਤੇ ਨਾਂ ਭਰਿਆ ਕਰੇਂਗੀ,

Google ਤੇ Search ਸੋਹਣੀਏ ਕਰਿਆ ਕਰੇਂਗੀ,

ਜਦ ਛੱਡ ਗਏ ਯਾਰ ਬੇਗਾਨੇ, ਮੁੱਖ ਹੰਝੂਆਂ ਨਾਂ ਧੋਵੇਂਗੀ,

Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ........
 
Top