Kyon rus rus pase vatda aa,

Jugnni

<ALBELI>PAHELI..
Kyon rus rus pase vatda aa,

Sadi v majburi hovegi ,

Kade haal na puchyaa Sada tu,

Hun marhmaa di gal karda aa,

deke jakham be-darda dadaa tu,

Tere nal bitaye jo pal asaan,

Hun mud mud chete aunde ne,

Ki karaan kuch samj na ave,

Manu raah siveyaan di pounde ne,

Man de vehde vich hun mere

tere khayalat matam paye mounonde ne,

Mathe lag Gaye ucheyaan nal tere,

Hun Chete Sade kithon aunde ne,
 

JUGGY D

BACK TO BASIC
ਜੇਹ੍ਣੁ ਅਸੀਂ ਪਿਆਰ ਕੀਤਾ, ਓਹਨੇ ਕਦੇ ਸਾਨੂ ਚਾਹ਼ਿਆ ਹੀ ਨਹੀ |
ਸਾਡੀ ਕੀਤੀ ਪਿਆਰ ਦੀ ਪੂਜਾ ਦਾ ਮੁੱਲ ਪਾਇਆ ਹੀ ਨਹੀ |
ਲੁੱਟ ਲਇਆ ਕਿਸੇ ਓਹਦੇ ਪਿਆਰ ਦਾ ਜਹਾਨ ਆ,
ਮੈਂ ਸੁਣਿਆ ਹੈ ਅਜੇ-ਕਲ "ਜੁਗਨੀ" ਵੀ ਪਰੇਸ਼ਾਨ ਆ !!
 
Top