kujh galla teri tasveer naal

mannchahal

Mann (pb9h)
ਰਾਤੀ ਬੈਠ ਤੇਰੀ ਤਸਵੀਰ ਨਾਲ ਕੁਝ ਗੱਲਾ ਕੀਤੀਆ....
ਸੁਣਾਈਆ ਉਸਨੂੰ ਕੁਝ ਮੈਂ ਦਿਲ ਦੀਆ ਹਕੀਕੀਆਂ...
ਤੇਰੀ ਹਸਦੀ ਤਸਵੀਰ ਤੇ ਮੈਂ ਕੁਝ ਪੁਰਾਣੀਆ ਯਾਦਾ ਚ ਖੋ ਗਏ....
ਕਿਦਾ ਤੇਰੇ ਹਰ ਇਕ ਬੋਲ ਸੀ ਮੇਰਿਆ ਸਾਹਾਂ ਚ ਸਮੋਹ ਗਏ...
ਗੱਲਾ ਹੋਈਆ ਸੀ ਕੁਝ ਆਪਣੇ ਮਿਲਣ ਮਿਲਾਉਣ ਦੀਆ....
ਕੁਝ ਸੀ ਗੱਲਾ ਤੇਰੇ ਰੁਸਣ ਤੇ ਮੇਰੇ ਮਨਾਉਣ ਦੀਆ...
ਕੁਝ ਗੱਲਾ ਸੀ ਲੱਕ ਉੱਤੇ ਹਥ ਰਖ ਮੇਰੇ ਤੇ ਚਲਾਏ ਹੁਕਮ ਦੀਆ...
ਕੁਝ ਗੱਲਾ ਸੀ ਹਰ ਬੋਲ ਤੇਰੇ ਅੱਗੇ ਮੇਰੇ ਝੁਕਣ ਦੀਆ...
ਕੁਝ ਗੱਲਾ ਸੀ ਤੇਰੇ ਛਡ ਕੇ ਜਾਣ ਦੀਆ...
ਕੁਝ ਸੀ ਮੇਰੇ ਤੈਨੂੰ ਤਰਲੇ ਪਾਣ ਦੀਆ....
ਹੌਲੀ ਹੌਲੀ ਇਹ ਅੱਗ ਵਿਛੋੜੇ ਵਾਲੀ ਮੇਰੇ ਦਿਲ ਚ ਮੱਚਦੀ ਰਹੀ.....
Mann ਉਚੀ ਉਚੀ ਰੋਂਦਾ ਰਿਹਾ ਤੇ ਤੇਰੀ ਤਸਵੀਰ ਵੇਖ -੨ ਹਸਦੀ ਰਹੀ
 
_____ ਉਚੀ ਉਚੀ ਰੋਂਦਾ ਰਿਹਾ ਤੇ ਤੇਰੀ ਤਸਵੀਰ ਵੇਖ -੨ ਹਸਦੀ ਰਹੀ

Bohat kaim aa Manvir, so deep wordings...
 
Top