kuj lines acheya lagiiya so here it comes

ਤੇਰੇ ਨਾ ਤੇ ਉਮਰ ਲਿਖਾ ਦੇਵਾਂ.....

ਹਰ ਜਨਮ ਮਿਲਣ ਦਾ ਕਰ ਵਾਧਾ...

.. ਜੇ ਮੈਂ ਫੁੱਲ ਬਣ ਗਿਆ... ਤਾਂ ਪਊ ਫੁੱਲ ਬਨਣਾ.....

ਇਕੋ ਟਾਨੀ ਤੇ ਖਿਲਣ ਦਾ ਕਰ ਵਾਧਾ... ਓ ਮੈਂ ਦਿਨ ਤੇ ਸੂਰਜ ਬਨਣਾ ਪਊ... ਓ ਮੈਂ ਰਾਤ ਤਾਂ ਚੰਨ੍ਹੀ ਚੰਨ ਬਣ ਜਾਈਂ... ਤੇਨੁ ਦਿਲ ਦੀ ਗੱਲ ਸੁਣਾ ਦੇਵਾਂ .... ਹਰ ਜਨਮ ਮਿਲਣ ਦਾ ਕਰ ਵਾਧਾ...

.. ਜੇ ਮੈਂ ਫੁੱਲ ਬਣ ਗਿਆ... ਤਾਂ ਪਊ ਫੁੱਲ ਬਨਣਾ..... ਇਕੋ ਟਾਨੀ ਤੇ ਖਿਲਣ ਦਾ ਕਰ ਵਾਧਾ....

.. ਇਕ ਦਰਿਆ ਵਗਣਾ ਹਂਜੂਆ ਦਾ.


Sunny
 
ik dariya wagna hanjua da jisda rasta sadi aakh sajna,
pairan vich latre jawange tahne maaru har kakh sajna,
o mera waasta ae tu mainu na rouli,te na howi kadi wakh sajna,
saatho jawi door na sajna ve sajna,,
tere bina eh dil nai lagna nai lagna,
 
ਤੇਰੇ ਨਾ ਤੇ ਉਮਰ ਲਿਖਾ ਦੇਵਾਂ.....

ਹਰ ਜਨਮ ਮਿਲਣ ਦਾ ਕਰ ਵਾਧਾ...

.. ਜੇ ਮੈਂ ਫੁੱਲ ਬਣ ਗਿਆ... ਤਾਂ ਪਊ ਫੁੱਲ ਬਨਣਾ.....

ਇਕੋ ਟਾਨੀ ਤੇ ਖਿਲਣ ਦਾ ਕਰ ਵਾਧਾ... ਓ ਮੈਂ ਦਿਨ ਤੇ ਸੂਰਜ ਬਨਣਾ ਪਊ... ਓ ਮੈਂ ਰਾਤ ਤਾਂ ਚੰਨ੍ਹੀ ਚੰਨ ਬਣ ਜਾਈਂ... ਤੇਨੁ ਦਿਲ ਦੀ ਗੱਲ ਸੁਣਾ ਦੇਵਾਂ .... ਹਰ ਜਨਮ ਮਿਲਣ ਦਾ ਕਰ ਵਾਧਾ...

.. ਜੇ ਮੈਂ ਫੁੱਲ ਬਣ ਗਿਆ... ਤਾਂ ਪਊ ਫੁੱਲ ਬਨਣਾ..... ਇਕੋ ਟਾਨੀ ਤੇ ਖਿਲਣ ਦਾ ਕਰ ਵਾਧਾ....

.. ਇਕ ਦਰਿਆ ਵਗਣਾ ਹਂਜੂਆ ਦਾ.


Sunny
bahut he vadia lines ne
 
Top