Kudi Di Kismat...

<~Man_Maan~>

DEATHBEAST
[FONT=&quot]ਰੱਬਾ ਇਹ ਕੇਹੋ ਜੇਹੀ ਘੜੀ ਏ ਤੂ ਇੱਕ ਕੁੜੀ ਦੀ ਕਿਸਮਤ [/FONT], [FONT=&quot]
ਕਯੂ ਲੇਖਾਂ ਵਿਚ ਲਿਖੀ ਓਸਦੇ ਪੈਰ - ਪੈਰ ਤੇ ਮੁਸੀਬਤ [/FONT],
[FONT=&quot]ਇੱਕ ਥਾਂ ਮਾਂ ਦਰਜਾ ਦੇਕੇ ਮਮਤਾ ਦੀ ਮੂਰਤ ਕਹਾਈ [/FONT],
[FONT=&quot]ਕਦੇ ਭੇਨ ਬਣ ਕੇ ਘਰ ਵਿਚ ਚਿੜੀਆਂ ਵਾਂਗੂ ਚੇਹ - ਚ - ਹਾਈ[/FONT],
[FONT=&quot]ਜੀਵਨ ਸਾਥੀ ਦੇ ਰੂਪ ਚ ਦੇਕੇ ਤੂ ਸਾਡੀ ਜਿੰਦਗੀ ਖੂਬਸੂਰਤ ਬਣਾਈ [/FONT],
[FONT=&quot]ਹਰ ਘਰ ਵਸਦਾ ਇਹਨਾ ਦੇ ਨਾਲ ਕਯੂ ਏ ਕਿਸੇ ਵੀ ਘਰ ਦੀ ਨਾ ਕਹਾਈ [/FONT],
[FONT=&quot]ਅੱਜ ਜਦ ਓਸੇ ਕੁੜੀ ਦੀ ਇੱਜ਼ਤ[/FONT], [FONT=&quot]ਜਿੰਦ ਜਾਨ ਤੇ ਹੈ ਬਣ ਆਈ [/FONT],
[FONT=&quot]ਮੌਲਾ ਮੁਖ ਨਾ ਫੇਰ ਇਹਨਾ ਤੋਂ ਹੋ ਇਹਨਾ ਦੇ ਸਹਾਈ ...ਹੋ ਇਹਨਾ ਦੇ ਸਹਾਈ ...[/FONT]


[FONT=&quot]ਕਈ ਕੁਖ ਵਿਚ ਹੀ ਨੇ ਮਾਰ ਦਿੰਦੇ [/FONT],
[FONT=&quot]ਕੋਈ ਜਮਦੇ ਸਾਰ ਹੀ ਸੁੱਟ ਦਿੰਦਾ [/FONT],
[FONT=&quot]ਕਈ ਪਲ ਪਲ ਤੇਨੁ ਕੋਸਦੇ ਨੇ [/FONT],
[FONT=&quot]ਕਾਸ਼ ਰੱਬਾ ਤੂ ਸਾਨੂ ਧੀ ਦੀ ਥਾਂ ਤੇ ਪੁੱਤ ਦਿੰਦਾ [/FONT],
[FONT=&quot]ਕਈ ਪੁੱਤਾਂ ਦੇ ਚਾ ਵਿਚ ਫਿਰਦੇ ਨੇ ਅਪਣੀ ਧੀ ਨੂ ਭੁਲਾਈ [/FONT],
[FONT=&quot]ਮੌਲਾ ਮੁਖ ਨਾ ਫੇਰ ਇਹਨਾ ਤੋਂ ਹੋ ਇਹਨਾ ਦੇ ਸਹਾਈ ...ਹੋ ਇਹਨਾ ਦੇ ਸਹਾਈ ..[/FONT]


[FONT=&quot]ਜਦ ਕਦੇ ਕੁੜੀ ਕੋਈ ਨੂਹ ਬੰਦੀ ਏ [/FONT],
[FONT=&quot]ਕਯੂ ਦੁਨਿਯਾ ਓਹਨੁ ਦਾਜ ਦੀ ਸੂਲੀ ਤੰਗਦੀ ਏ [/FONT],
[FONT=&quot]ਕਈ ਕੁੱਟ - ਕੁੱਟ ਕੇ ਨੇ ਮਾਰ ਦਿੰਦੇ [/FONT],
[FONT=&quot]ਕਈ ਜਿਓੰਦੀ ਜੀ ਨੂ ਵੀ ਸਾਡ ਦਿੰਦੇ [/FONT],
[FONT=&quot]ਇੱਕ ਪੈਸੇ ਖਾਤਿਰ ਦੁਨਿਯਾ ਕਯੂ ਫਿਰਦੀ ਏ ਇਨਸਾਨੀਅਤ ਨੂ ਭੁਲਾਈ [/FONT],
[FONT=&quot]ਮੌਲਾ ਮੁਖ ਨਾ ਫੇਰ ਇਹਨਾ ਤੋਂ ਹੋ ਇਹਨਾ ਦੇ ਸਹਾਈ ...ਹੋ ਇਹਨਾ ਦੇ ਸਹਾਈ ..[/FONT]


[FONT=&quot]ਹਥ ਜੋੜ ਇੱਕ ਸੁਨੇਹਾ "ਮਾਨ" ਦੇਣਾ ਚੋਂਦਾ ਏ [/FONT],
[FONT=&quot]ਸਬ ਛੋਟੇ - ਵੱਡੇ ਭਰਾਵਾਂ ਨੂ [/FONT],
[FONT=&quot]ਇੱਜ਼ਤ ਸਿਖੋ ਕਰਨੀ ਕੁੜੀ ਦੀ [/FONT],
[FONT=&quot]ਤੇ ਮਾਣ ਸਤਕਾਰ ਬਕਸ਼ੋ ਸਬਦੀ ਧਿਯਾਂ [/FONT],[FONT=&quot]ਭੇਣਾ [/FONT],[FONT=&quot]ਮਾਵਾਂ ਨੂ [/FONT],
[FONT=&quot]ਇਸ ਗੱਲ ਚ ਲੁਕੀ ਏ ਕੁੱਲ ਜਹਾਨ ਦੀ ਭਲਾਈ [/FONT],
[FONT=&quot]ਮੌਲਾ ਮੁਖ ਨਾ ਫੇਰ ਇਹਨਾ ਤੋਂ ਹੋ ਇਹਨਾ ਦੇ ਸਹਾਈ ...ਹੋ ਇਹਨਾ ਦੇ ਸਹਾਈ ..[/FONT]


[FONT=&quot]-----------------------------------------------------------------------------------------------------------------[/FONT]


[FONT=&quot]Rabba eh keho jehi ghari ae tu ek kudi di kismat,
Kyun lekhan vich likhi osde pair-pair te musibat,
Ek than maa darja deke mamta di moorat kahayi,
Kade Behen ban ke ghar vich chiryan vangu cheh-ch-hayi,
Jeevan sathi de roop ch deke tu saadi zindgi khoobsorat banayi,
Har ghar vasda ehna de naal kyu ae kise vi ghar di naa kahayi,
Ajj jad osse kudi di izzat, jind jaan te hai ban aayi,
Maula mukh naa ehna fer ton ho ehna de sahayi...Ho ehna de sahayi...

Kyi kukh vich hi ne mar dinde,
Koi jamde saar hi sutt dinda,
Kyi pal pal tenu kos de ne,
Kaash raaba tu saanu dhee di than te putt dinda,
Kyi puttan de cha vich firde ne apni dhee nu bhulayi,
Maula mukh naa ehna fer ton ho ehna de sahayi...Ho ehna de sahayi...

Jad kade kudi koi nooh bandi ae,
Kyun duniya ohnu daaj di sooli tang di ae,
Kyi kutt-kutt ke ne mar dinde,
Kyi jeondi ji nu vi saad dinde,
Ikk paise khatir duniya kyu firdi ae insaaniyat nu bhulayi,
Maula mukh naa ehna fer ton ho ehna de sahayi...Ho ehna de sahayi...

Hath jod ikk suneha "MAAN" dena chunda,
Sab chote vadde bhrawan nu,
Izzat sikho karni kudi di,
Te Maan satkar baksho sabdi dhiyan,bhena,maawan nu,
Es gall ch luki ae kull jahan di bhalayi,
Maula mukh naa ehna fer ton ho ehna de sahayi...Ho ehna de sahayi...
[/FONT]
 

Attachments

  • kudi di kismatfull.jpg
    kudi di kismatfull.jpg
    211.4 KB · Views: 1,281
Top