kita gunaah

Arun Bhardwaj

-->> Rule-Breaker <<--
Satnam Kaur "Meri Rooh"


ਤੇਰੇ-ਮੇਰੇ ਗੁਨਾਹਾਂ ਵਿਚ ਬਸ ਫਰਕ਼ ਇੰਨਾ ਹੀ,,,,,,
ਅਸੀਂ ਕੀਤਾ ਗੁਨਾਹ ਵਾਰ-ਵਾਰ ਇਤ੍ਬਾਰਨ ਦਾ,,,,,,
ਤੂੰ ਕੀਤਾ ਗੁਨਾਹ ਓਸ ਵਾਰ- ਵਾਰ ਫਟਕਾਰਨ ਦਾ ,,,,!!

tere-mere gunaahaa'n vich bs farq enna hi,,,,
asi kita gunaah vaar vaar itbaarn da,,,,
tu kita gunaah os vaar-vaar ftkaaran da...!!
 
Top