kinaara

ਹੱਥ ਜੋੜ ਤੇਰੇ ਅੱਗੇ ਸਾਡੀ ਅਰਜੋਈ ,
ਜਾਂ ਤੇ ਮਾਰ ਜਾ ਜਾਂ ਜਿਊਣ ਦਾ ਇਸਾ਼ਰਾ ਦੇ ਕੇ ਜਾ ,,

ਜਾਂ ਤੇ ਰੋਕ ਦੇ ਤੇ ਤੋੜ ਸਾਡੀ ਜਿੰਦਗੀ ਦੀ ਡੋਰ ,
ਤੇ ਜਾਂ ਸਾਹਾਂ ਵਾਲੀ ਪੀਂਘ ਨੂੰ ਹੁਲਾਰਾ ਦੇ ਕੇ ਜਾ,,

ਜਾਂ ਤੇ ਦੇ ਦੇ ਸਾਨੂੰ ਮੌਰਾ ਹੋਵੇ ਖਤਮ ਕਹਾਣੀ ,
ਤੇ ਜਾਂ ਪਿਆਰ ਭਰੇ ਪਲਾਂ ਨੂੰ ਦੁਬਾਰਾ ਦੇਕੇ ਜਾ,,

"ਜੱਸੀ" ਡੁੱਬਦੇ ਨਾ ਤਰਦੇ ਹਾਂ ਅੱਧ ਵਾਟੇ ਖੜੇ ,
ਜਾਂ ਤੇ ਡੋਬ ਦੇ ਜਾਂ ਬੇੜੀ ਨੂੰ ਕਿਨਾਰਾ ਦੇ ਕੇ ਜਾ ,,..................
 
"ਜੱਸੀ" ਡੁੱਬਦੇ ਨਾ ਤਰਦੇ ਹਾਂ ਅੱਧ ਵਾਟੇ ਖੜੇ ,

ਜਾਂ ਤੇ ਡੋਬ ਦੇ ਜਾਂ ਬੇੜੀ ਨੂੰ ਕਿਨਾਰਾ ਦੇ ਕੇ ਜਾ ,,..................

bohut piyara likhiya hai jii,
 
Top