Kiddan Bhull ju....

ਆਖਦੇ ਸਿਆਣੇ ਕਦੇ ਭੁੱਲਦੀ ਨੀ ਚੋਟ ਗਹਿਰੀ ,
ਨਾ ਭੁੱਲੇ ਕਦੇ ਘਰ ਦੀ ਸ਼ਰਾਬ ਹੀਰੀਏ;

ਦਿਨ ਰਾਤ ਹਰ ਵੇਲੇ ਜਿੱਥੇ ਮੌਜਾਂ ਮਾਰੀਆਂ ਨੇ,
ਕਿਦਾਂ ਭੁੱਲ ਜੂ ਗਾ ਮੈਨੂ ਓਹ ਪੰਜਾਬ ਹੀਰੀਏ;

ਜਿੰਨਾ ਦੁੱਧ ਮੱਖਣਾਂ ਨਾ ਪਾਲ ਪੋਸ ਵੱਡੇ ਕੀਤੇ,
ਬੜੇ ਯਾਦ ਆਓਦੇ ਮਾਂ ਬਾਪ ਹੀਰੀਏ;
ਕਿਦਾਂ ਭੁੱਲ ਜੂ ਗਾ ਮੈਨੂ ਓਹ ਪੰਜਾਬ ਹੀਰੀਏ;
By - Singh Panther
ਜਿੱਥੇ ਮਿਲੀ ਤੇਰੇ ਜਿਹੀ ਜੱਟੀ ਹੀਰ ਸੋਹਣੀ,
ਜਿਹਦਾ ਹੁਸਨ ਏ ਬੜਾ ਲਾਜਵਾਬ ਹੀਰੀਏ;
ਕਿਦਾਂ ਭੁੱਲ ਜੂ ਗਾ ਮੈਨੂ ਓਹ ਪੰਜਾਬ ਹੀਰੀਏ;.........:nerd
 
Last edited:
Top