Ki Kismat Likhi Rabb Ne, Sarabjit Singh di..

Yaar Punjabi

Prime VIP
Ki Kismat Likhi Rabb Ne, Sarabjit
Singh di..
26 o udo vapis aaya apni dharti te, jado
ohnu pta v nai k o kithe hai ... :'(

eh kuch gaalla likhan di koshish kti si main

ਜਦੋ ਰੋਜ ਇਹਨਾ ਨੇਤਾਵਾ ਦੇ ਦਰਾ ਤੇ ਤੇਰਾ ਪਰਿਵਾਰ ਆਉਦਾ ਸੀ
ਕਰੋ ਕੁੱਝ ਸਰਬਜੀਤ ਲਈ ਬੱਸ ਇਹੀ ਚਾਹੁੰਦਾ ਸੀ
ਉਹਦੋ ਕਿਉ ਨਾ ਕੋਈ ਲੀਡਰ ਅੱਗੇ ਆਇਆ
ਕਿਉ ਨਾ ਕਿਸੇ ਹਾਅ ਦਾ ਨਾਅਰਾ ਲਾਇਆ
ਅੱਜ ਦੇਖ ਕੇ ਕਿਰਦਾਰ ਇਹਨਾ ਦਾ ਮੈਨੁੰ ਗੁੱਸਾ ਬੜਾ ਆਇਆ
ਤੇਰੀ ਲਾਸ ਨੂੰ ਵੀ ਇਹਨਾ ਸਿਆਸੀ ਮੁੱਦਾ ਬਣਾਇਆ
ਚੱਲ ਬੇਗਾਨੇ ਮੁਲਖ ਤੇ ਤਾ ਤੈਨੂੰ ਵੀ ਕੋਈ ਆਸ ਨਾ ਹੋਉ
ਪਰ ਆਪਣੇ ਤੇਰੇ ਲਈ ਕੁੱਝ ਨਾ ਕਰਨਗੇ
ਇਹ ਤਾ ਤੈਂਨੂੰ ਵੀ ਆਸ ਨਾ ਹੋਉ
ਕੀ ਹੁੰਦਾ ਏ ਦੁੱਖ ੩੦ ਸਾਲ ਪਰਿਵਾਰ ਤੋ ਦੂਰ ਰਹਿਣ ਦਾ
ਸਾਇਦ ਇਹਨਾ ਲੀਡਰਾ ਨੂੰ ਅਹਿਸਾਸ ਨਾ ਹੋਉ
ਕਿਨੇ ਹੀ ਹੋਰ ਤੇਰੇ ਜਿਹੇ ਉਥੇ ਜੇਲਾ ਚ ਬੰਦ ਨੇ
ਰੱਬ ਕਰਕੇ ਵਤਨ ਆਪਣੇ ਆਈ ਉਹਨਾ ਦੀ ਲਾਸ ਨਾ ਹੋਉ"
ਏ ਚੰਦਰੇ ਦੋ ਮੁਲਖਾ ਦੇ ਰੋਲੇ ਚ
ਸਦਾ ਮਾਵਾ ਦੇ ਹੀ ਪੁੱਤ ਮਰਦੇ ਨੇ
ਮਨਦੀਪ ਅੱਜ ਹੋਣ ਗਈਆ ਕੱਲ ਹੋਣਗੀਆ ਰਿਹਾਈਆ
ਰੋਜ ਜੇਲਾ ਚ ਪੁੱਤ ਗੱਲਾ ਕਰਦੇ ਨੇ
 
Last edited:
Top