ਖਿਆਲ - Khiaal (My 3rd Poem)

JUGGY D

BACK TO BASIC
"ਜਿਵੇਂ ਘੁਮਦਾ ਟ੍ਰੈਕਟਰ ਵਿਚ ਖੇਤ ਦੇ ...ਤੇਰਾ ਚੇਹਰਾ ਖਿਆਲਾ ਵਿਚ ਘੁਮਦਾ "
ਅੱਜ ਬਹਾਈ ਕਰਦੇ-ਕਰਦੇ ਉਸਦਾ ਖਿਆਲ ਆ ਗਿਆ ...
ਉਸੀ ਸਮੇ "ਸ਼ਾਇਰਾਨਾ ਆਮਦ" ਹੋਈ ...
ਮੇਰੀ ਜ਼ਿੰਦਗੀ ਵਿਚ ਲਿਖੀ ਤੀਸਰੀ ਕਵਿਤਾ ਦੇ ਕੁਝ ਅੰਸ਼ !! ਗੋਰ ਫਰਮਾਉਣਾ !!


ਮਾਰ ਉਡਾਰੀ ਸਜਣਾ ਵੇ,ਤੇਨੂੰ ਮਿਲਨੇ ਆ ਜਾਵਾਂ ...
ਕਰਕੇ ਗੱਲਾਂ ਪਿਆਰ ਦੀਆਂ,ਤੇਰਾ ਚਿਤ ਪਰਚਾ ਜਾਵਾਂ ....
'ਜੱਗੀ' ਵਿਚ ਖਿਆਲਾ ਸੋਚੀ ਜਾਂਦਾ ਏ...
ਦੂਰ ਪਰਦੇਸ਼ੀ ਬੇਠੇ ਸਜਣਾ ਨੂੰ ਦਿਲ ਲੋਚੀ ਜਾਂਦਾ ਏ ....



6879-you-promised-to-never-leave.jpg
 
Last edited:

#m@nn#

The He4rt H4ck3r
JD ik dum kaimzzzzz :x:x

ਦਿਲਜਾਨੀ ਬੈਠੇ ਦੂਰ , ਪਰ ਯਾਦਾਂ ਦਿਲ ਦੇ ਕੋਨੇ ਨੇ .....
ਆਸਾਂ ਦੇ ਦੀਵੇ ਜਗਦੇ, ਮੇਲ ਉਸ ਰੱਬ ਕਰਾਉਣੇ ਨੇ ...
ਸੋਚੀ ਪਏ M@NN ਦੇ ਬੁੱਲਾਂ ਤੇ ਮੁਸਕਾਨ ਆ ਜਾਵੇ ...
ਸੋਹਣੇ ਸੱਜਣਾ ਵਰਗੇ ਸੱਜਣਾ ਦੇ ਖਿਆਲ ਵੀ ਸੋਹਣੇ ਨੇ ...:dr
 

JUGGY D

BACK TO BASIC
^^ :wah :wah

ਸੋਹਣੇ ਸੱਜਣਾ ਵਰਗੇ ਸੱਜਣਾ ਦੇ ਖਿਆਲ ਵੀ ਸੋਹਣੇ ਨੇ ... :dr bahut sohne ne veer ji bahut sohne :rp
 
Top