ਕਿਨ ਮਿਨ ਕਿਨ ਮਿਨ ਪੇਂਦੀਆ kaniyan .

parmpreet

Member
ਕਿਨ ਮਿਨ ਕਿਨ ਮਿਨ ਪੇਂਦੀਆ kaniyan .
ਕੋਈ ਹਸਦਾ ਕੋਈ ਰੋਂਦਾ.
ਪਰ ਰੱਬ ਦੀ ਮਰਜ਼ੀ ਉਹੀਓ ਜਾਣੇ
ਕਾਰੇ ਜੁ ਉਸਨੂ ਭੌਂਦਾ.

ਜਿਸਦੀ ਹੁੰਦੀ ਫਸਲ ਜੀ ਪੱਕੀ.
ਉਹ ਰੱਬ ਨੂੰ ਵਾਸਤੇ ਪਾਵੇ
ਜਵਾਨ ਪੁੱਤਾਂ ਵ੍ਵਰਗੀ ਜਦ ,ਖੇਤੀ ਡਿਗਦੀ ਜਾਵੇ
ਕਿ ਜਾਣਾ ਮੇ ਰੱਬ ਦੇ ਰੰਗ nu ਹੈ ki ਉਹ ਚੌਹੁੰਦਾ.
;
ਕਿਨ ਮਿਨ ਕਿਨ ਮਿਨ ਪੇਂਦੀਆ .................
.
.
ਜਦ ਆਉਦੀ ਰੁੱਤ ਗਰਮੀ ਦੀ.
ਮੌਸਮ ਬਹੁਤ ਸਤਾਵੇ,
ਇਹੀ ਵਰਖਾ ਫੇਰ ਜੱਟ ਨੂ
ਸਕੂਨ ਜਿਹਾ ਪਹੁੰਚਾਵੇ .
ਰੱਬ ਦੀ ਮਰਜ਼ੀ ਜੁ ਵੀ ਕਰਨਾ
ਸਾਥੋਂ ਪੁਛ੍ਹ ਨਾ ਧਰਤ ਚ੍ਲੌਉੁੱਦਾ
;

ਕਿਨ ਮਿਨ ਕਿਨ ਮਿਨ ਪੇਂਦੀਆ................
.
.
ਗਰਮੀ ਸਰਦੀ ਵਰਖਾ ,ਰੁੱਤਾਂ ਸਭੇ ਨੇ ਚੰਗੀਆਂ
ਸ੍ਭ ਦੀਆਂ ਮੰਗਾਂ ਵਖੋ ਵਖ ਨੇ,
ਰੱਬ ਹੈ ਕਰਦਾ ਪੂਰੀਆਂ ,ਜੌ ਦਿਲੌਂ ਨੇ ਮੰਗੀਆਂ
ਕਰੋ ਇਬਾਦਤ ਰੱਬ ਦੀ ,ਜੇ ਚੰਗਾ ਜੀਵਨ ਚੌਹੁੰਦਾ
;
ਕਿਨ ਮਿਨ ਕਿਨ ਮਿਨ ਪੇਂਦੀਆ kaniyan .
ਕੋਈ ਹਸਦਾ ਕੋਈ ਰੋਂਦਾ.
ਪਰ ਰੱਬ ਦੀ ਮਰਜ਼ੀ ਉਹੀਓ ਜਾਣੇ
ਕਾਰੇ ਜੁ ਉਸਨੂ ਭੌਂਦਾ.:titli



 
Top