Kabran...

<~Man_Maan~>

DEATHBEAST
ਇੱਕ ਸੋਹਨੀ ਸੂਰਤ ਬਣ ਵਫ਼ਾ ਦੀ ਮੂਰਤ ਹੱਥ ਫੜ ਲੈ ਗਈ ਅੰਜਾਨ ਰਾਹਾਂ ਤੇ ,
ਅਸੀਂ ਤੁਰਦੇ ਰਹੇ ਕਦਮ ਨਾਲ ਕਦਮ ਮਿਲਾ ਕੇ ਬੰਨ ਪੱਟੀ ਇਸ਼ਕ਼ ਦੀ ਨਿਗਾਹਾਂ ਤੇ ,
ਜਦ ਭਰਮ ਸੀ ਲਿਥਇਆ ਅਖਾਂ ਖੁੱਲੀਆਂ ਅਸੀਂ ਵਿਚ ਖਲੋਤੇ ਕਬਰਿਸਤਾਨ ਦੇ ,
ਆਲ ਦੁਵਾਲੇ ਕਬਰਾਂ ਹੀ ਕਬਰਾਂ ਦੂਰ ਬਹੁਤ ਦੂਰ ਆ ਚੁਕੇ ਸੀ ਜਿੰਦਾ ਜਹਾਨ ਤੇ ....

ਵਿਚ ਕਬਰਾਂ ਦੇ ਦੀਵਾ ਜਗਦਾ ਕਰਦਾ ਸੀ ਇੱਕ ਮੜੀ ਤੇ ਲੌ ,
"ਮਾਨ" ਸੀ ਉਠਇਆ ਓਸ ਕਬਰ ਚੋਂ "ਮਨੋਜ" ਗਿਆ ਸੀ ਓਥੇ ਸੋ ,
ਦਰਦਾਂ ਦੀ ਉਸ ਕ਼ਲਮ ਫੜੀ ਹਥ ਲੇਖ ਬਿਰਹੋਂ ਦੇ ਲਿਖਦਾ ਏ ,
ਮਰ ਚੁਕਿਆ ਏ ਦੁਰ ਅੰਦਰੋ ਓਹ ਲੋਕਾਂ ਨੂ ਜਿਓੰਦਾ ਦਿਸਦਾ ਏ ....

ਭੰਡ ਦੇ ਲੋਕੀ ਚਾਰ ਚੁਫੇਰੇ ਲੇਖਾਂ ਨੂ ਵੀ ਮੰਦੜਾ ਕਹੰਦੇ ਨੇ ,
ਉਦ ਆਖਦੇ ਸੀ ਇਹ ਵਸਿਆ ਏ ਅੱਜ ਉਜੜਿਆ ਉਜੜਿਆ ਕਹੰਦੇ ਨੇ ,
ਚਾਹੇ ਉਜੜਿਆ ਹਾਂ ਯਾ ਵਸਿਆ ਹਾਂ ਏਸ ਦੁਨਿਆ ਦਾ ਹੀ ਡਸਿਆ ਹਾਂ ,
ਮੈਂ ਜ਼ਹਰ ਨੂ ਪੀ ਕੇ ਨਸਿਆ ਹਾਂ ਕੌਣ ਲਾਸ਼ ਮੇਰੀ ਨੂ ਡਕੁਗਾ ,
ਜਦ ਜਿਓੰਦਾ ਜੀ ਕਿਸੇ ਨੇ ਅਪਨਾਆ ਨਾ ਫੇਰ ਕਿਉ ਕੋਈ ਮਰਨੋ ਬਾਅਦ ਵੀ ਆਪਣਾ ਦਸੁਗਾ ......
ਕਿਉ ਕੋਈ ਮਰਨੋ ਬਾਅਦ ਵੀ ਆਪਣਾ ਦਸੁਗਾ ...........

____________________________________________________________


Ikk sohni surat ban waffa di murat hath fad ley gyi anjaan raahan te,
Asi turde rahe kadam nal kadam mila ke bann patti ishq di nigahan te,
Jad bharam si lithya akhan khulliyan asi vich khalote kabristan de,
Aal duwale kabran hi kabran door bahut door aa chuke si jinda jahan te....

Vich kabran de deeva jagda karda si ikk marhi te lau,
"MAAN" si uthya os kabar chon "MANOJ" gya si othe so,
Dardan di os kalam fadi hath lekh birhon de likhda ae,
Mar chukya ae dur andro oh lokkan nu jeonda disda ae....

Bhand de loki char chufere lekhan nu vi mandarda kehnde ne,
Ud aakhde si eh vassya ae ajj ujjrya ujjrya kehnde ne,
Chahe ujjrya han ya vasya han es duniya da hi dasya han,
Main zehar nu pee ke nasya han kaun laash meeri nu dakkuga,
Jad Jeonda ji kise ne apnaya naa kyu koi marano baad vi apna dasuga......
Dasso marano baad vi apna dasuga......


--------------------------------------ਮਨ ਮਾਨ---------------------------------



mVqExRs-1.jpg
 

Attachments

  • Kabra.jpg
    Kabra.jpg
    188.2 KB · Views: 242
Top