Jism

Gill Saab

Yaar Malang
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ
ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ ਗਲ ਲੋਹੇ ਤੇ ਲਕੀਰ
ਪਰ ਇੱਕ ਗੱਲ ਲੋਕ ਜਾਣਦੇ ਨੇ
ਤੁਸੀਂ ਹੁਸਣ 'ਚ ਅਮੀਰ ਅਸੀਂ ਦਿਲ ਦੇ ਅਮੀਰ..!

written by unknown
 
Top