UNP

jee karda

Go Back   UNP > Poetry > Punjabi Poetry

UNP Register

 

 
Old 16-Apr-2010
bapu da laadla
 
jee karda

ਜੀਅ ਕਰਦਾ ਤੇਰੇ ਗ਼ਮ ਨੂੰ ਦਿਲ ਵਿੱਚ ਸਮੋ ਲਵਾਂ

ਜਾਂ ਤੇਰਾ ਸਿਤਮ ਯਾਦ ਕਰਕੇ ਥੋੜਾ ਰੋ ਲਵਾਂਅੱਖਾਂ ਵਿੱਚ ਵੱਸਦੀ ਸਨਮ ਹਰ ਵਕਤ ਸੂਰਤ ਤੇਰੀ

ਕਿਸ ਤਰਾਂ ਭੁਲਾਕੇ ਤੇਰੀ ਯਾਦ ਹੌਲਾ ਹੋ ਲਵਾਂਮੇਰੇ ਨਸੀਬਾਂ ਵਿੱਚ ਦਰਦ ਦੇ ਸਿਵਾ ਕੁਝ ਨਹੀਂ

ਦਾਗ ਤੇਰੇ ਦਾਮਨ ਦੇ ਹੰਝੂਆਂ ਨਾਲ ਧੋ ਲਵਾਂਤੇਰੇ ਨਾਲ ਲਾਕੇ ਦਿਲ ਮੈਂ ਸੱਚ ਜਾਣਿਆ ਇਹ

ਗ਼ਮਾਂ ਨੂੰ ਮੋਤੀ ਸਮਝਕੇ ਗੀਤਾਂ ਦੇ ਹਾਰ ਪਰੋ ਲਵਾਂਭੇਤੀ ਦਿਲ ਦੇ ਹੀ ਜਦ ਦੇ ਗਏ ਧੋਖਾ

ਮੈਂ ਹੱਸਦਾ ਦੁਨੀਆਂ ਲਈ ਦਰਦ ਸੀਨੇ ਲੁਕੋ ਲਵਾਂਬਾਹਰ ਸੁੱਟਦਾ ਹਾਂ ਤਾਂ ਕਿਸੇ ਨੂੰ ਘਾਇਲ ਕਰਨਗੇ

ਕੰਡਿਆਂ ਨੂੰ ਫੁੱਲ ਸਮਝਕੇ ਪੋਟਿਆਂ ਵਿੱਚ ਚੁਭੋ ਲਵਾਂਚਾਹਤ ਦੇ ਸਮੁੰਦਰ ਵਿੱਚ ਅਜੇ ਵੀ ਠਾਠਾਂ ਮਾਰ ਰਹੇ

ਕਰਕੇ ਦਿਲ ਕਰੜਾ ਭਾਵਨਾਵਾਂ ਨੂੰ ਅੰਦਰੇ ਸੰਜੋ ਲਵਾਂ

 
Old 16-Apr-2010
jaswindersinghbaidwan
 
Re: jee karda

kya baat hai ,, nice

 
Old 16-Apr-2010
Und3rgr0und J4tt1
 
Re: jee karda

nice..

 
Old 16-Apr-2010
$hokeen J@tt
 
Re: jee karda

good one.......

 
Old 17-Apr-2010
Und3rgr0und J4tt1
 
Re: jee karda

wadiya ji

Post New Thread  Reply

« Na pucho kee aa dosh mera bas dedo mainu sja yaaro... | ene joge kithe »
X
Quick Register
User Name:
Email:
Human Verification


UNP