jATT

ਕੁੱਜ ਲੁੱਟ ਲਿਆ ਸਰਕਾਰਾਂ ਨੇ ।
ਕੁੱਜ ਮਾਰਿਆ ਕੁਦਰਤੀ ਮਾਰਾਂ ਨੇ ।
ਕੁੱਜ ਕੀੜੇ ਮਾਰ ਦਵਾਈਆਂ ਨੇ ।
ਕੁੱਜ ਬਾਬਿਆਂ ਦੀਆਂ ਉਗਰਾਹੀਆਂ ਨੇ ।
ਥਾਣੇ ਅਤੇ ਕੋਰਟ ਦੇ ਚੱਕਰਾਂ ਨੇ ।
ਆਪਸ ਵਿੱਚ ਹੁੰਦੀਆਂ ਟੱਕਰਾਂ ਨੇ । ਹਰ ਸਾਲ ਹੀ ਵਧਦੇ ਠੇਕੇ ਨੇ ।
ਕੁੱਜ ਆੜਤੀਆਂ ਦੇ ਲੇਖੇ ਨੇ ।
ਡੀਜ਼ਲ-ਪੈਟ੍ਰੋਲ ਦੇ ਰੇਟਾਂ ਨੇ ।
ਵੱਜਦੀਆਂ ਕਰਜ਼ੇ ਦੀਆਂ ਫੇਟਾਂ ਨੇ ।
ਇੰਨਾ ਕੁੱਜ ਆਮ ਬੰਦਾਂ ਨਿੱਤ ਸਹਿੰਦਾ ਏ ।
ਫਿਰ ਵੀ ਵੇਖੋ ਸਾਹ ਲੈਂਦਾ ਏ ॥
 
Top