jaggi

jaggi37

Member
ਸੂਟੇ ਤੇ ਸ਼ੀਸ਼ੀਆਂ ਬਿਨਾਂ ਤੁਹਾਡੇ ਪੱਲੇ ਕੱਖ ਨੀਂ ਰਹਿਣਾਂ
ਉੱਡ ਚੱਲੀਆਂ ਮੋਰਨੀਆਂ ਤੁਸੀਂ ਹੱਥ ਮੱਲਦੇ ਹੀ ਰਹਿਣਾ
ਜੱਗੀ ਫ਼ਗਵਾੜਾ ਹੁਣ ਤਾਂ ਰਹਿਜੂ ਛੜਾ ਜਿੰਦਗੀ ਸਾਰੀ
ਮੁੰਡਿਓ ਰਾਂਝੇ ਬਣਿਓ ਨਾ ਹੀਰਾਂ ਚੱਲੀਆਂ ਮਾਰ ਉਡਾਰੀ
 
Top