Jad V Khon Di Lorh Payi

  • Thread starter userid97899
  • Start date
  • Replies 8
  • Views 669
U

userid97899

Guest
ਜਦ ਵੀ ਜੁਲਮ ਦੀ ਹਨੇਰੀ ਚਲਦੀ ਰਹੀ
ਸਿੰਘ ਵਾਗ ਪਹਾੜਾ ਠੱਲਦੇ ਰਹੇ
ਹਿੰਦ ਦੇ ਡੁਬੱਦੇ ਸੂਰਜ ਲਈ
ਅਸੀ ਬਣ ਕੇ ਸਹਾਰਾ ਖੜਦੇ ਰਹੇ
ਖੇਬਰ ਤੌ ਆਏ ਅਬਦਾਲੀਆ ਨੂੰ
ਚਾਹਟਾ ਛਕਾਇਆ ਭੁੱਲਦਾ ਨਹੀ
ਦੇਸ਼ ਨੂੰ ਜਦ ਵੀ ਖੂਨ ਦੀ ਲੌੜ ਪਵੇ
ਬਾਹਮਣ ਦਾ ਕਤਰਾ ਡੁੱਲਦਾ ਨਹੀ
ਭਗਤ . ਸਰਾਭਾ . ਊਧਮ ਸਿੰਘ ਬਣ
ਅਸੀ ਤੁਹਾਡੀ ਖਾਤਰ ਮਰਦੇ ਰਹੇ
ਪਰ ਮੁਲਕ ਤੁਸਾ ਨੇ ਸਾਭ ਲਿਆ
ਜੌ ਅੰਧਰ ਬੇਠੇ ਡਰਦੇ ਰਹੇ
ਅਜਾਦੀ ਪਿੱਛੌ ਦਿੱਤੇ ਜਖਮਾ ਦਾ ਅੱਜ
ਸਾੰਨੂ ਚੇਤੇ ਭੁੱਲਦਾ ਨਹੀ
ਦੇਸ਼ ਨੂੰ ਜਦ ਵੀ ਖੂਨ ਦੀ ਲੌੜ ਪਵੇ
ਬਾਹਮਣ ਦਾ ਕਤਰਾ ਡੁੱਲਦਾ ਨਹੀ
 
Jaswinder Singh Baidwan

Akhran da mureed
Staff member
insaan tan insaan hai... chahe oh kise wi koum da howe,,,,

no doubt, punjabiyan ne bahut yogdaan ditta, but there were few other people also, who played their role.

so i salute to every freedom fighter.
 
Yea Right Bro. i also salut to pure freedom fighter
 
Top