Jad Pau Ge Vichore

  • Thread starter userid97899
  • Start date
  • Replies 1
  • Views 499
U

userid97899

Guest
ਅੱਥਰੂ ਨਾਂ ਲੁੱਕਦੇ ਨਾ,
ਰੋਣੋ ਅੱਖਾ ਰਹਿੰਦੀਆ,
ਆਖਰ ਨੂੰ ਆ ਕੇ ਨੇ ,
ਜੁਦਾਈਆ ਕਦੋਂ ਪੈਂਦੀਆ,
ਦਿਲ ਲੈ ਕੇ ਜਦੋ ਨਾ,
...ਸੱਜਣ ਪਾਉਦੇ ਮੋੜੇ,
ਰੋਵੇਂਗੀ ਜਿੰਦੇ ਨੀ,
ਜਦੋਂ ਪੈਣਗੇ ਵਿਛੋੜੇ ..

By.ਸੁੱਖਾ
 
Top