J Ishq Howe

  • Thread starter userid97899
  • Start date
  • Replies 3
  • Views 908
U

userid97899

Guest
ਜੇ ਇਸਕ ਹੋਵੇ
ਤਾ ਹੋਵੇ ਇੱਕ ਵਾਰ ਰੱਬਾ...

ਤੇਰੀ ਨੇਕ ਇਬਾਬਤ ਵਰਗਾ ਹੋਵੇ
ਮੇਰਾ ਯਾਰ ਰੱਬਾ....

ਜਿਹਨੂੰ ਤੱਕਦਿਆ
ਮੇਰੀਆ ਨਜਰਾ ਨਾ ਥੱਕਣ.....

ਈਦ ਦੇ ਚੰਨ
ਜਿਹਾ ਹੋਵੇ ਉਸਦਾ ਦੀਦਾਰ ਰੱਬਾ...



(write by :- simar preet)
 
Top