UNP

it happens only in india

Go Back   UNP > Poetry > Punjabi Poetry

UNP Register

 

 
Old 08-Jul-2013
Mandeep_Kalsi
 
it happens only in india

ਕੁਝ ਟੋਪੀ ਤੇ ਕਈ ਪੱਗ ਵੇਚ ਦਿੰਦੇ ਨੇ,
ਮਿਲਜੇ ਕੀਮਤ ਚੰਗੀ ਜੱਜ ਕੁਰਸੀ ਵੇਚ ਦਿੰਦੇ ਨੇ !!

ਓਹ ਤਾਂ ਫਿਰ ਵੀ ਚੰਗੀ ਜੋ ਸੀਮਤ ਹੈ ਕੋਠੇ ਤੱਕ,
ਪੁਲਿਸ਼ ਵਾਲੇ ਤਾਂ ਚੋਰਾਹੇ ਤੇ ਵਰਦੀ ਵੇਚ ਦਿੰਦੇ ਨੇ !!

ਜਲਾ ਦਿਤੀਆਂ ਜਾਂਦੀਆਂ ਨੇ ਸੋਹਰੇ ਘਰ ਅਕਸ਼ਰ ਓਹ ਧੀਆਂ,
ਜਿਨ੍ਹਾਂ ਧੀਆਂ ਖਾਤਿਰ ਮਾ-ਪੇ ਆਪਣਾ ਸਬ ਕੁਝ ਵੇਚ ਦਿੰਦੇ ਨੇ !!

ਕੋਈ ਮਾਸੂਮ ਕੁੜੀ ਪਿਆਰ ਵਿਚ ਕੁਰਬਾਨ ਹੈ ਜਿਸ ਉੱਤੇ,
ਓਹੀ ਆਸ਼ਿਕ ਬਣਾ ਕੇ ਉਸ ਦੀ Video ਵੇਚ ਦਿੰਦੇ ਨੇ !!

ਜਾਨ ਦੇ ਦਿਤੀ ਜਿਸ ਦੇਸ਼ ਲਈ ਸ਼ਹੀਦਾ ਨੇ,
ਇਹ ਜ਼ਾਲਿਮ ਨੇਤਾ ਓਹੀ ਦੇਸ਼ ਵੇਚ ਦਿੰਦੇ ਨੇ !!

 
Old 09-Jul-2013
userid97899
 
Re: it happens only in india

ਓਹ ਤਾਂ ਫਿਰ ਵੀ ਚੰਗੀ ਜੋ ਸੀਮਤ ਹੈ ਕੋਠੇ ਤੱਕ,
ਪੁਲਿਸ਼ ਵਾਲੇ ਤਾਂ ਚੋਰਾਹੇ ਤੇ ਵਰਦੀ ਵੇਚ ਦਿੰਦੇ ਨੇ !!

sira likhya mitra

 
Old 09-Jul-2013
#Bullet84
 
Re: it happens only in india


 
Old 10-Jul-2013
karan.virk49
 
Re: it happens only in india

india ch sab kuj hunda

Post New Thread  Reply

« ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ | ਦੋ ਪੈਸੇ ਦੀ ਅੱਟੀ. »
X
Quick Register
User Name:
Email:
Human Verification


UNP