ishq

ਮਿੱਠੀ ਚੋਟ ਪਿਆਰ ਦੀ ਦਿਲ ਤੇ ਖਾਈ ਬੈਠੇ ਆ,
ਰੋਗ ਅਵੱਲਾ ਇਸ਼ਕੇ ਦਾ ਜ਼ਿੰਦ ਨੂੰ ਲਾਈ ਬੈਠੇ ਆ,
ਪੱਲੇ ਸਾਡੇ ਕੁੱਝ ਵੀ ਨਹੀਂ ਇਸ ਜਾਨ ਤੋ ਸਿਵਾ,
ਉਹ ਵੀ ਉਸ ਕਮਲੀ ਦੇ ਨਾਮ ਲਿਖ਼ਾਈ ਬੈਠੇ ਆ,
♥♥
:-(unknown)
 
Top