Insaaniyat te Dharam


ਜੇ ਧਰਮ ਵਿਚ ਦਇਆ ਤੁਹਾਨੂੰ ਪਿਆਰ ਸਿਖਾਉਂਦੀ ਹੈ ਤਾਂ ਧਰਮ
ਦੀ ਕਟੜਤਾ ਤੁਹਾਨੂੰ ਹੋਰ ਲਈ ਨਫਰਤ ਸਿਖਾਉਂਦੀ |
ਇਨ੍ਸਾਨਿਅਤ ਹੀ ਦੁਨੀਆਂ ਦੇ ਹਰ ਧਰਮ ਮੂਲ ਹੈ| ਕਿਸੇ ਲਈ
ਰੂਹ ਤੋਂ ਕੀਤਾ ਕੰਮ ਸਾਡੇ ਤੇ ਦੂਜੇ ਲਈ ਜਿਥੇ
ਖੁਸ਼ੀ ਪੈਦਾ ਕਰਦਾ ਹੈ ਓਥੇ ਹੀ ਇਕ ਹੋਰ ਮਿਠਾਸ ਭਰਿਆ
ਨਾ ਭੁਲਣ ਵਾਲਾ ਅਹਿਸਾਸ ਹੋ ਜਾਂਦਾ ਹੈ | mard ਔਰਤ
ਸਮਾਜ ਦੇ ਅਜੇਹੇ ਕਿਰਦਾਰ ਨੇ ਜਿਨਾਂ ਵਿਚ ਕਈ ਵਾਰ ਮਤਭੇਦ
ਹੁੰਦੇ ਨੇ ਤੇ ਜੁੜਦੇ ਨੇ |ਵਰਤ ਨਾਲ ਜੁੜੀਆਂ ਬਹੁਤ ਸਾਰੀਆਂ
ਗਲਾਂ ਅਸੀਂ ਸੁਣਦੇ ਹਾਂ | ਜਿੰਨਾ ਤੁਸੀਂ ਵਿਗਿਆਨ ਨੂੰ ਸਮਝਣ
ਵਿਚ ਅਸਮਰਥ ਹੋ ਓਹਨਾ ਹੀ ਧਰਮ ਨੂੰ |
ਭਰਮ ਤੇ ਸਚ ਨੂੰ ਓਹਦੋਂ ਸਮਝਨਾ ਹੋਰ ਵੀ ਮੁਸ਼ਕਿਲ ਹੁੰਦਾ ਹੈ ਜਦੋਂ
ਤੁਸੀਂ ਕੁਝ ਸਮਝਨਾ ਨਹੀ ਚਾਹੁੰਦੇ ,,
ਜਿਵੇਂ ਹਨੇਰੇ ਵਿਚ ਸੱਪ ਹੈ ਕ ਰੱਸੀ ਓਹਦੇ ਲਈ
ਰੋਸ਼ਨੀ ਦੀ ਜਰੂਰਤ ਹੁੰਦੀ ਹੈ | ਹੁਣ ਘਰ (Dharm) ਤੁਹਾਡਾ ਹੈ
ਤਾ ਸੱਪ ਨੂੰ ਰੱਸੀ ਸਮਝ ਕੇ ਨਹੀ ਛੱਡ ਸਕਦੇ ਤੇ ਲਾਪਰਵਾਹ
ਵੀ ਨਹੀ ਹੀ ਹੋ ਸਕਦੇ ਕੇ ਘਰ ਤਾਂ ਸਾਡਾ ਹੈ ,,,,
ਸੱਪ ਨਹੀ ਹੋ ਸਕਦਾ ਤੇ ਨਾ ਹੀ ਰੱਸੀ ਨੂੰ ਸੱਪ ਸਮਝ ਕੇ ਬਿਨਾ ਕੁਝ
ਵੇਖੇ ਤੁਸੀਂ ਉਸ ਘਰ ਤੋਂ ਡਰਨ ਲਗ ਜਾਵੋ | ਵਕਤ ਨੇ ਹਰ ਧਰਮ
ਵਿਚ ਵੀ ਬੜੇ ਬਦਲਾਵ ਕੀਤੇ ਨੇ | ਪਰ ਅੱਜ ਤੱਕ ਵੀ ਇਨਸਾਨ
ਪਾਪ ਲੱਗ ਜਾਣ ਦੇ ਡਰ ਤੋਂ ਭਰਮ ਨੂੰ ਵਿਚਾਰਦਾ ਨਹੀ | ਪਿਆਰ
ਵਰਗਾ ਪਵਿਤਰ ਲਫਜ਼ ਨਹੀ ਹੁੰਦਾ ਤੁਸੀਂ ਕੁਝ ਸਮਝਨਾ ਚਾਹੁੰਦੇ ਹੋ
ਤਾਂ ਏਸ ਅਵਸਥਾ ਵਿਚ ਹੀ ਸਮਝੋਗੇ |ਕਟੜਤਾ ਤੇ ਗੁੱਸਾ ਕਦੇ
ਕੁਝ ਸਿਖਣ ਨਹੀ ਦਿੰਦਾ | ਕਿਸੇ ਮੰਗਤੇ ਨੂੰ ਇਕ ਦਿਨ ਰੋਟੀ ਦੇਣ
ਨਾਲੋਂ ਕਿਤੇ ਚੰਗਾ ਹੈ ਓਹ ਮੰਗਤੇ ਕਿਵੇਂ ਬਣੇ ਇਕ ਦਿਨ ਬੈਠ ਕੇ
ਸੋਚਣਾ |
ਉਸੇ ਤਰਾਂ ਆਪਣੇ ਰਿਸ਼ਤੇ ਨੂੰ ਹੋਰ ਚੰਗਾ ਕਿਵੇਂ ਬਣਾਇਆ ਜਾਵੇ
ਇਹ ਸੋਚਣਾ | " ਫੁੱਲਾਂ ਪੰਛੀਆਂ ਨੂੰ ਕੁਦਰਤ ਨੇ ਮੋਹ ਸਿਖਾਇਆ
ਓਹ ਇਨਸਾਨ ਵਾਂਗ ਜਿਤਾਉਂਦੇ ਨਹੀ "ਪਰ ਅਸੀਂ ਸਮਝ ਜਾਂਦੇ
ਹਾ| ਂ ਇਸਤਰੀ ਮਰਦ
ਦਾ ਰਿਸ਼ਤਾ ਵੀ ਅਜਿਹਾ ਹੋਣਾ ਚਾਹਿਦਾ ਹੈ |

Writer- Unknown
"]
 
Top