!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ. . .♥

ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ. . .♥
!i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?


!i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ. . .♥
!i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
!i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ. . .♥
!i ਜੋ ਤੁਹਾਡੇ ਲਈ ਤੜਫੇ ਉਹਦਾ ਕੀ .?


!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ. . . .♥
!i ਤੇ ਜਿਸ ਨੁੰ ਤੁਸੀ ਨਾ ਮਿਲੇ ਤਾ ਉਹਦਾ ਕੀ ___ ??

unknown
 

JUGGY D

BACK TO BASIC
ਅਧ ਵਿਚਾਲੇ ਖੜਨ ਦਾ ਜਿੰਦੇ ਆਵੇ ਬਹੁਤ ਮਜ਼ਾ...
ਕੁਝ ਪਿਛੇ ਮੁੜਨ ਦੀ ਲਾਲਸਾ, ਕੁਝ ਅਗੇ ਵਧਣ ਦਾ ਚਾਅ...!!
 
Top