Hoya ki je asin sharab pinde

singhmafia

This moment we own it
ਨਾਲੇ ਪੀਣ ਦੀ ਵਜਾਹ ਨੂੰ ਜਾਣਦੇ ਹੋ,
ਪੁੱਛਿਆ ਖਤ ਵਿੱਚ ਕਿਉਂ #ਜਨਾਬ ਪੀਦੇਂ,
ਜੀਹਨੂੰ ਪੜ ਕੇ ਤੁਸੀਂ ਹੋ ਮਤ ਦਿੰਦੇ,
ਆਪਾਂ ਘੋਲ ਕੇ ਹੈ ਉਹ #ਕਿਤਾਬ ਪੀਦੇਂ,
ਤੁਹਾਡੇ ਲੱਖ #ਇਲਜ਼ਾਮ ਨੇ ਸਿਰ ਮੱਥੇ,
ਸਾਡਾ ਇੱਕੋ ਇਲਜ਼ਾਮ ਏ ਲੱਖ ਵਰਗਾ,
ਸਾਡੇ ਜਿਗਰ ਦਾ ਤੁਸਾਂ ਹੈ ਖੂਨ ਪੀਤਾ,
ਹੋਇਆ ਕੀ ਜੇ ਅਸੀ ਹਾਂ #ਸ਼ਰਾਬ ਪੀਂਦੇ...
 
Top