ਚਿੱਟੇ ਦੀ Home delivery

ਕੌਣ ਕਹਿੰਦਾ ਚਿੱਟਾ ਬਾਡਰ ਨੀ ਟੱਪਦਾ ?
ਕਿਹੜਾ ਨੇਤਾ ਜਿਹੜਾ ਵਿਚੋ ਪੈਸੇ ਨੀ ਛਕਦਾ ?
ਉਸ ਤੋਂ ਜਿਆਦਾ ਵੇਚਿਆ ਜਾਂਦਾ
ਜਿਨ੍ਹੇ ਦੀ ਰਿਕਵਰੀ ਹੁੰਦੀ ਐ.. !
ਅੱਜਕਲ ਤਾਂ ਚਿੱਟੇ ਦੀ !
Home delivery ਹੁੰਦੀ ਐ !!
ਰੋਡ ਵਾਲੇ ਤਿੰਨੋ ਟੱਕ ਬੈਅ ਹੋ ਗਏ
ਬੈਂਕ ਵਾਲੇ ਗੱਡੀ ਲੈ ਹੋ ਗਏ!
ਮਾਂ ਵਰਗੀ ਜੋ ਭੌਂਏ ਨੂੰ ਵੇਚੇ
ਉਨ੍ਹਾਂ ਦੀ ਤਾਂ ਫਿਰ
ਲਾਸ਼ ਵੀ ਗਿਰਵੀ ਹੁੰਦੀ ਐ !!
ਅੱਜਕਲ ਤਾਂ ਚਿੱਟੇ ਦੀ !
Home delivery ਹੁੰਦੀ ਐ !!
ਲੁਧਿਆਣੇ ਖੜਾ ਡੀਕਣਾ ਤਾਂ ਡੀਕਦਾ ਰਹੀ !!
ਫੇਰ ਵੇਖ ਵੇਖ ਲਾਸ਼ਾਂ ਚੀਕਦਾ ਰਹੀ
ਚਿੱਟਿਆ ਤੇ ਨੀਲਿਆਂ ਤੋਂ ਬਚ !!
ਇਨ੍ਹਾਂ ਦੇ ਡੰਗੇ ਦੀ ਉਮਰ ਥੋੜ੍ਹੇ ਚਿਰਦੀ ਹੁੰਦੀ ਐ
ਅੱਜਕਲ ਤਾਂ ਚਿੱਟੇ ਦੀ !!
Home delivery ਹੁੰਦੀ ਐ !!​
 

RaviSandhu

SandhuBoyz.c0m

ਲੁਧਿਆਣੇ ਖੜਾ ਡੀਕਣਾ ਤਾਂ ਡੀਕਦਾ ਰਹੀ !!
ਫੇਰ ਵੇਖ ਵੇਖ ਲਾਸ਼ਾਂ ਚੀਕਦਾ ਰਹੀ
ਚਿੱਟਿਆ ਤੇ ਨੀਲਿਆਂ ਤੋਂ ਬਚ !!
ਇਨ੍ਹਾਂ ਦੇ ਡੰਗੇ ਦੀ ਉਮਰ ਥੋੜ੍ਹੇ ਚਿਰਦੀ ਹੁੰਦੀ ਐ
ਅੱਜਕਲ ਤਾਂ ਚਿੱਟੇ ਦੀ !!
Home delivery ਹੁੰਦੀ ਐ !!
:wah super
 
Top