Hind sarkar

ਸੋਚਾਂ di ਲੜੀ vicho ik ਸੋਚ nikali ਆਣ ਟੁੱਟ gyi ਿਹੰਦ ਸਰਕਾਰ te,
ਵਫ਼ਾਦਾਰਾਂ nu ਪਾਸੇ Karke,ਮਾਣ kardi nehru te gandhi ਗਦਾਰ te,
pehla desh d ਵੰਡ ਕਰਾਈ,pher kehan hindu muslim ਭਾਈ ਭਾਈ,
ਘੱਟ ਿਗਣਤੀ ਕੋਮਾਂ ਦੇ ਹੱਕ ਦੱਬ ਗਏ,kite ਵਾਿਦਆਂ ਤੋਂ ਭੱਜ ਗਏ,
punjabi ਸੂਬੇ da ...jad swaal ਉਠਾਇਆ,ehna ne ਪਰਾਂ Nu mooh ਘੁਮਾਇਆ,
ਹੱਕ lain lyi jad ਮੋਰਚਾ ਲਾਇਆ,nika jeha punjab sade ਹੱਥ ਫੜਾਇਆ,
sade bijli,pani ਖੋਹ ਕੇ duje ਰਾਜਾਂ da ਿਵਕਾਸ ਕਰਾਇਆ,
houli houli ਸਮਾਂ ਲੰਘਾ ਕੇehna ne sada ਅਕਾਲ ਤਖ਼ਤ ਢਾਿਹਆ,
ਬੱਚੇ,ਔਰਤਾਂ,ਬਜੁਰਗਾਂ Te fouj ne apna ਜ਼ੁਲਮ ਕਮਾਇਆ,
delhi de dange karwa k ਿਸੱਖਾਂ d ਨਸਲਕੁਸ਼ੀ ਦਾ ਨਾਅਰਾ ਲਾਇਆ,
desh d azaadi lyi 90 ਿਸਰ dain waleya nu ਅੱਤਵਾਦੀ ਬਣਾਇਆ
punjab de ਅਨੇਕਾਂ ਗੱਬਰੂਆਂ nu hind sarkar ne maar ਮੁਕਾਇਆ,
sade te zulam karn waleya nu jina singha ne ਸੋਧਾ ਲਾਇਆ,
hind sarkar ne keh k ਅੱਤਵਾਦੀ ohna singha nu ਫਾਹੇ ਲਾਇਆ,
delhi vich ਹਜ਼ਾਰਾਂ ਿਸੱਖਾਂ de ਕਾਿਤਲ hale tak ਅਜ਼ਾਦ ghumde ne,
anakh d khatir ਲੜਨ wale aaj v ਫਾਂਸੀ ਦੇ ਰੱਸੇ ਚੁੰਮਦੇ ਨੇ।
 
Top