hiii this is my first post i hope u all like it..

dev2123

Member
!~!~!ਨੈਨਾ ਦੇ ਬਨੇਰੇ ਤੇ ਸੁਪਨੇ ਨੇ ਤੇਰੇ ਵੇ...!~!~!
!~!~!ਰੋਜ਼ ਲਾਉਨ ਡੇਰੇ ਵੇ ਆਉਨ ਯਾਦਾਂ ਤੇਰੀਆ....!~!~!
!~!~!ਯਾਦਾਂ ਤੇਰੀਆ....ਵੇ....ਯਾਦਾਂ ਤੇਰੀਆ...!~!~!
!~!~!ਹਾਿਸਆ ੰਨੂ ਭੁੱਲ ਗਏ ਹੈ....!~!~!
!~!~!ਖੁਿਸ਼ਆ ਵੀ ਰੁੱਲ ਗਈਆ...!~!~!
!~!~!ਨੈਰੀ ਬੰਨ ਝੁੱਲ ਗਈਆ...ਮਾਹੀ ਯਾਦਾਂ ਤੇਰੀਆ!~!~!
!~!~!ਯਾਦਾਂ ਤੇਰੀਆ.....ਵੇ....ਯਾਦਾਂ ਤੇਰੀਆ....!~!~!
-------------------------------------------------------------------------
!~!~!ਤੇਰਾ ਜਾਨਾ ਿਕਹੜੇ ਢਂਗ ਦਾ ਏ...!~!~!
!~!~!ਮੇਰਾ ਸੋਚਾ ਿਵੱਚ ਿਦਨ ਲੰਗਦਾ ਏ...!~!~!
!~!~!ਸਾਰੀ ਰਾਤ ਨਾ ਆਿਖਆਂ ਸੋਨਦੀਆ ਨੇ...!~!~!
!~!~!ਮੈਨੂੰ ਯਾਦਾਂ ਤੇਰੀਆ ਆਉੰਦੀਆ ਨੇ...!~!~!
 
Top