Hi-Fi. . . :- koki deep

ਜੇ ਤੂੰ ਬਹੁਤੀ ਹਾਈ ਫਾਈ (Hi-Fi) ਆਪਣੇ ਘਰ ਨੂੰ ਹੋਵੇਂਗੀ
ਕੋਕੀਦੀਪ ਦਾ ਸਰ ਜਾਣਾ ਤੂੰ ਫੁੱਟ ਫੁੱਟ ਰੋਵੇਂਗੀ
। ਤੈਥੋਂ ਸੋਹਣੀ ਨਾਲ ਤੈਨੂੰ
ਕਿਸੇ ਮੋੜ ਤੇ ਟੱਕਰਾਂਗੇ
। ਤੇਰਾ ਕੁਝ ਨਾ ਬਣਨਾ ਏ ਤੂੰ
ਜਾਈਂ ਆਕੜ ਨੂੰ ਚੱਟੀ
ਕੁੜੀ ਕੌਫੀ ਪੀਂਦੀ ਏ
ਕੈਪੇਚੀਨੋ ਮੋਕਾ ( capachino
mokka)
। ਗੱਭਰੂ ਚਾਹ ਪੀਂਦਾ ਏ
ਹਾਂ ਠੋਕ ਠੋਕ ਪੱਤੀ,,,,,, (KOKI DEEP)
 
Top