hi

nanny@

Member
ਕੀ ਹੋਇਆ ਜੇ ਤੂੰ ਵੀ ਰੁੱਸ ਗਈ, ਚੋਟਾਂ ਦਿਲ ਤੇ ਹੋਰ ਵੀ ਨੇ
ਇੱਕ ਤੂੰ ਨਹੀਂ ਹੈਂ ਜੋ ਇਹ ਚਾਹੁੰਦੀ ਏਂ, ਮੈਨੂੰ ਮਾਰਨ ਵਾਲੇ ਹੋਰ ਵੀ ਨੇ
ਮੇਰਾ ਦਿਸਿਆ ਨਾ ਕਿਸੇ ਨੂੰ ਲਹੂ ਰਿਸਦਾ, ਬਣ ਗਿਰਧ ਨੋਚਿਆ ਇੱਕ ਗਰੀਬ ਹਿਰਦਾ
ਕੁਝ ਰੱਬ ਦੀ ਰਜਾ ਸੀ ਕੁਝ ਯਾਰਾਂ ਦੀ, ਦੇਖਿਆ ਜਿਨ੍ਹਾਂ ਤੋਂ ਨਾ ਗਿਆ ਇੱਕ ਫੁਲ ਖਿੜਦਾ
ਸੋ ਤੇਰਾ ਕੋਈ ਕਸੂਰ ਨਹੀਂ ਏ, ਸਾਨੂੰ ਖ਼ਾਰਨ ਵਾਲੇ ਹੋਰ ਵੀ ਨੇ
ਵਸੇ ਮਹਿੰਦੀ ਤੇਰੇ ਸੁਰਖ ਗੁਲਾਬੀ ਹੱਥਾਂ ਦੀ, ਮੈਨੂੰ ਸਾੜਨ ਵਾਲੇ ਹੋਰ ਵੀ ਨੇ… :(:)
 

Lily

B.R
Staff member
814-thanks.jpg
 
Top