Hasseyan Di Lod.......

<~Man_Maan~>

DEATHBEAST
ਟਪ - ਟਪ ਚੋਂਦੀਆਂ ਅਿਖਯਾਂ ਨੂ ਹਾਸੇਆਂ ਦੀ ਲੋੜ ਸੀ
ਅੱਜ ਓਹੋ ਹੋਰ ਤੇ ਓਦੋਂ ਓਹੋ ਹੋਰ ਸੀ
ਸੂਰਜੇ ਦੀ ਧੁਪ ਵਾਂਗ ਚੰਨ ਦੀ ਚਕੋਰ ਸੀ
ਓਦੋਂ ਓਹਨੁ ਸਾਡੇ ਸਹਰੇਆਂ ਦੀ ਲੋੜ ਸੀ
ਓਹਦੀ ਕੀਤੀ - ਠਾਰੀ ਦਾ ਲੇਖਾ - ਜੋਖਾ ਅੱਜ ਸਮਝ ਆਯਾ ਏ
ਜਦ ਕੌਡੀ ਵੀ ਨਾ ਪੱਲੇ , ਕੋਲ ਬਸ ਓਸ ਦਾ ਸਰਮਾਯਾ ਏ
ਬਸ ਓਸ ਦਾ ਸਰਮਾਯਾ ਏ ....
attachment.php
attachment.php
 

Attachments

  • eyes1.jpg
    eyes1.jpg
    137.6 KB · Views: 176
Last edited:
Top