hashar ne kadti kasar....

ਪਿਹਲੀ ਵਾਰ ਜੱਦ ਆਖਿਆ ਕੇ tu meri miss india
ਉਠ ਪਏ ਤੇਰੇ ਦੀਵਾਨੇ, ਉਡ ਗਈ ਸੱਬ੍ ਦੀ ਨਿੰਦਿਆ.........

ਸਫਰ ਸ਼ੁਰੂ ਹੋਇਆ ਤਾਂ ਚ੍ਲ ਪਈ saun di jhaddi
ਨ੍ਚ੍ਣ ਲਈ ਨਾਲ ਬਈ ਦੇ , ਸੱਬ ਦੁਨੀਆ ਉਠ ਖ੍ੜੀ...........

ਵਕ਼ਤ ਲੰਗੇਆ ਤਾਂ ਆ ਗਈਆ ohi chan ohi raatan
ਸਾਰੇ ਜੱਗ ਵਿੱਚ ਹੋਈਆ ਬੱਬੂ ਬਾਈ ਦੀਆਂ ਬਾਤਾਂ........

ਜੱਬ ਯਾਦੋਂ ਭਰੀ ਚੱਲੀ hawayien
84 ਕੇ ਦੰਗੋ ਕੀ ਯਾਦੇਂ ਆਈਂ ....................

ਜੱਦ ਤੇਰੇ ਆਸ਼ਿਕ਼ਾ ਨੂ ਲੱਗੀ ਤੇਰੀ pyass
ਸੱਬ ਨੇ ਲਿਖਾਇਆ "ਮੈਂ ਤਾਂ ਤੁਰਦੀ ਫਿਰਦੀ ਲਾਸ਼"............

ਜਦੋਂ ਬਾਈ ਲੈਕੇ ਆਏ rabb ne banaiyan jodiean
ਕਿਸਮਤ ਨੇ ਸ਼ੋਰੱਤ ਦੀਆਂ ਹਵਾਵਾਂ ਬਾਈ ਵੱਲ ਮੋੜੀਆ.........

ਹੁਣ ਸਿਰ ਚੜਕੇ ਬੋਲਿਆ mera gham
ਸੁਣ ਕੇ ਮਿਤਰਾਂ ਦਾ ਤਾਂ ਹੋ ਗਿਆ ਕੱਮ....................

ਬੜੀ ਉਡੀਕ ਮਗਰੋਂ ਬੱਬੂ ਬਈ ਲੇਕੇ ਆਇਆ hashar
ਮਾਨ ਜੱਟ ਨੇ ਤਾਂ ਰਿਹੰਦੀ ਖੁਨਦੀ ਕ੍ਡਤੀ ਕ੍ਸਰ .............
 
notoriousgippy

:wah22 ji tusi tan wat he kadte
badi ghant c
 
Top