Hasda reh sajna

simple_jatt2006

simplyJATT
ਤੇਨੰੂ ਹਸਦਾ ਵੇਖ ਕੇ ਸੱਜਣਾ ਵੇ
ਅੱਜ ਦਿਲ ਮੇਰੇ ਨੰੂ ਖੁਸ਼ੀ ਹੋਈ,
ਤੇਰੀ ਯਾਦ ਹੈ ਮੇਰੇ ਰੋਮ ਰੋਮ ਵਿੱਚ
ਵਾਂਗ ਲਹੂ ਦੇ ਵਸੀ ਹੋਈ।


ਚੱਲ ਮੇਨੰੂ ਨਹੀ ਤਾਂ ਹੋਰ ਕਿਸੇ ਨੰੂ
ਗੱਲ ਦਿਲ ਅਪਣੇ ਦੀ ਕਹਿ ਸੱਜਣਾ
ਤੂੰ ਹੱਸਦਾ ਚੰਗਾ ਲਗਦਾ ਏਂ
ਬਸ ਇੰਝ ਹੀ ਹਸਦਾ ਰਹਿ ਸੱਜਣਾ
 
Top