????Happy Rose Day????

Vehlalikhari

@£w@¥$v€h£@
ਅੱਜ ????ਡੇ ਤਾਂ ਸਾਰਿਆਂ ਨੇ ਹੀ
ਚਾਵਾਂ ਨਾਲ ਮਨਾਉਣਾਂ ਹੈ..
ਥੋਡੇ ਤੱਕ ਅੱਜ ਏਸ ਨਾਚੀਜ ਗੁਲਾਬ ਨੇ,
ਇਕ ਸੁਣੇਹਾ ਪਹੁੰਚਾਉਣਾ ਹੈ..
ਮੇਰੀ ਧੋਣ ਮਰੋੜ,ਮੈਨੂੰ ਟਾਹਣੀਂਓੰ ਤੋੜ,
ਤੁਸੀਂ ਆਪੋ-ਆਪਣੇ ਸੱਜਣਾ ਨੂੰ ਫ੍ੜਾਉਣਾਂ ਹੈ..
ਸੱਚ ਪੁਛੋਂ ਤਾਂ...
ਕੋਈ ਗਮ ਨਹੀਂ ਹੋਣਾ ਟਾਹਣੀਂਓੰ ਟੁੱਟ ਕੇ,
ਮੈਨੂੰ ਆਪਣੀ ਜਾਨ ਗਵਾਉਣ ਦਾ..
ਬੱਸ ਤੁਸੀਂ ਕਰ ਦਿਓ ਇੱਕ ਵਾਇਦਾ,
ਆਪਣੇ ਪਿਆਰਾਂ ਨੂੰ ਤੋੜ ਚੜਾਉਣ ਦਾ... ✒️

***** V€h£@ L!kh@r! ✒️*****​
 
Top