Happy diwali...!

ਨੀ ਤੂੰ ਦਿਵਾਲੀ ਤੇ ਦੀਵੇ ਬਾਲ਼ਦੀ ਫਿਰਦੀ ਏ
ਸਾਡੇ ਦਿਲ ਦੇ ਉੱਤੇ ਅੱਗ ਲੱਗਦੀ ਏ ਮੁਟਿਆਰੇ.:agg
ਨੀ ਤੂੰ ਫੁਲਝੜੀ ਨੂੰ ਜਦੋ ਅੱਗ ਲਗਾਉਂਦੀ ਏ
ਸਾਡੀ ਹਿੱਕ ਦੇ ਵਿੱਚੋਂ ਨਿਕਲ ਦੇ ਚੰਗਿਆੜੇ....:fm
ਨੀ ਤੂੰ FamilY ਨਾਲ ਦਿਵਾਲੀ ਮਨਾਉਂਦੀ ਏ
ਮੈਂ ਤੇਰੀ ਯਾਦ 'ਚ ਕੋਠੇ ਤੇ ਬੈਠਾ ਗਿਣਦਾ ਤਾਰੇ..:dts
ਨੀ ਬਸ ਚੁਪ ਚਪੀਤੇ ਦਿਵਾਲੀ ਆਪਾ ਮਨਾ ਲਈ ਦੀ
ਬਹੁਤੇ ਲੱਛਣ ਨੀ ਖੜਾਈਦੇ ਮੇਰੀਏ ਸਰਕਾਰੇ....:w...!
ਨੀ ਤੂੰ ਆਪ ਚੰਦਰੀਏ ਸਾਨੂੰ WisH ਕਰੇ ਜਾ ਨਾ ਕਰੇ ,
ਪਰ ਸਾਡੇ ਵੱਲੋ ਤੈਨੂੰ 'HAPPY DIWALI' ਮੁਟਿਆਰੇ !:salut
.....HAPPY DIWALI TO ALL UNP FRIENDS.....(PINDER DHANOA)
 
Top