Hanju

#m@nn#

The He4rt H4ck3r
ਹੰਜੂਆਂ ਤੇਰਿਆਂ ਦੀ ਓਹਨੂ ਕਦਰ ਨਹੀ ਤੂ ਅਖਾਂ ਭਰ ਕੇ ਕੀ ਕਰਦਾ ____

ਇਹ ਪਿਆਰ ਸ਼ਬਦ ਤੇਰਾ ਨਸੀਬ ਨਹੀ ਤੂ ਕਿਸੇ ਨੂ ਚਾਹ ਕੇ ਕੀ ਕਰਦਾ____

ਤੇਰੇ ਦਿਲ ਦਾ ਕਾਗਜ ਕੋਰਾ ਸੀ ਨਾ ਕਿਸੇ ਦਾ ਲਿਖ ਕੇ ਕੀ ਕਰਦਾ____

ਤੂ ਅਰਦਾਸਾਂ ਕਰਦਾ ਸੀ ਜਿਨਾ ਦੀ ਲੰਬੀ ਉਮਰ ਦੀਆਂ ,

ਓਹ ਮੰਗਦੇ ਤੇਰੀ __ਮੌਤ__ਰਹੇ

ਓਹਨਾ ਲਈ ਜੀ ਕੇ ਕੀ ਕਰਦਾ ਤੇ ਕੀ ਕਰਦਾ___ !!!!​



by unknown
 
Top