hae...

ਬਾਹਵਾਂ ਚ ਬਾਹਵਾਂ,
ਅੱਖਾਂ ਚ ਅੱਖਾਂ,
ਉਹਦੇ ਮੁੱਖ ਤੇ ਮੇਰੇ ਜੁਲਫਾਂ ਦੀ ਸੰਘਣੀ ਛਾਂ ਹੋਵੇ
ਨਾ ਮੈਂ ਕੁੱਝ ਬੋਲਾਂ,
ਨਾ ਓਸ ਤੋ ਕੁੱਝ ਕਹਿ ਹੋਵੇ,
ਅੱਖਾਂ ਅੱਖਾਂ ਚ ਗੱਲਬਾਤ ਹੋਵੇ ...
ਇੱਕ ਦੁੱਜੇ ਚ ਇੰਨੇ ਮਗਨ ਹੋਇਏ........
ਨਾ ਦਿਨ ਦਾ ਪਤਾ ਹੋਵੇ ਨਾ ਰਾਤ ਦਾ...
ਬਸ ਪਿਆਰ ਤੇ ਪਿਆਰ ਬੇਸ਼ੁਮਾਰ ਹੋਵੇ!!!!!
ਤੇ ਓਪਰੋ ਜੇ ਪੈਣ ਲੱਗ ਜਾਏ ਮੀਂਹ........
ਤਾਂ ਬੱਸ ਗੱਲ ਬਣ ਜਾਓ...
ਪਹਿਲੀ ਮੁਲਾਕਾਤ ਯਾਦਗਾਰ ਬਣ ਜਾਓ....
ਵੈਸੇ ਅਖੱਰਾਂ ਵਿੱਚ ਏਨਾ ਜੋਰ ਕਿਥੇ...???ਕਿ ਬਿਆਨ ਕਰ ਸਕਾਂ...???
 
Top