Gurdas Mann Says

nifft

Member
ਸਾਡਾ ਹਾਲ ਮੁਰੀਦਾਂ ਦਾ ਕਹਿਣਾਂ,
ਮੇਰੀ ਕੌਂਮ ਤੋਂ ਕਰਜਾ ਨਈਂ ਲਹਿਣਾਂ,
ਗੁਰੂ ਗੋਬਿੰਦ ਜਏ ਸਰਦਾਰਾਂ ਦਾ,
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ....
 

nifft

Member
ਜਿਨ੍ਹਾਂ ਅੰਦਰ ਇਸ਼ਕ ਸਮਾਇਆ, ਓਹਨਾ ਨਹੀ ਭੱਜ ਜਾਣਾ...
ਭਾਵੇ ਸੋਹਣੇ ਮਿਲਣ ਹਾਜ਼ਾਰਾਂ, ਅਸਾਂ ਨੀ ਯਾਰ ਵਟਾਨਾ...
 

nifft

Member
ਇਹ ਦੁਨਿਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਹੈ...
ਇਥੇ ਅਕਲਾ ਦੇ ਮੁੱਲ ਘਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਹੈ...
 
Top