Great salute to the Martyr of India - Sardar Bhagat Singh

jassmehra

(---: JaSs MeHrA :---)
ਜੇ ਤੂੰ ਹੰਦਾ ਅੱਜ 'ਤੇ ਯਾਰਾ, ਦੁਨੀਆ ਵੇਖ ਲੈਂਦਾ,
ਇਸ ਭਾਰਤ ਦੀ ਆਜ਼ਾਦੀ ਨੂੰ ਖੁਦ ਹੀ ਸੇਕ ਲੈਂਦਾ|
ਜਿਨ੍ਹਾਂ ਲਈ ਤੂੰ ਖੁਦ ਨੂੰ ਫਾਂਸੀ ਤੇ ਟੰਗ ਲਿਆ,
ਤੇਰੇ ਉਨ੍ਹਾਂ ਭਾਰਤੀਆਂ ਨੇ ਅੱਜ,
ਆਜ਼ਾਦ ਭਾਰਤ ਦਾ ਟੁਕੜਾ ਟੁਕੜਾ ਵੰਡ ਲਿਆ|
ਆਜ਼ਾਦ ਹਾਂ, ਇਕ ਸਬਰ ਹੈ, ਬਸ ਦਿਲ ਨੂੰ ਬਹਿਲਾਉਣ ਲਈ,
ਲਹਿਰਾਇਆ ਜਾਂਦਾ ਤਿਰੰਗਾ ਅੱਜ ਵੀ, ਬਸ ਫੋਟੋ ਖਿਚਵਾਉਣ ਲਈ|
 
Top