Gf ਦੀ ticket

Taur Kaur

Member
ਤੇਰੇ ਜਿਹੀਆ ਨੂੰ ਜਾਣਦਾ ਕੀ ਜੱਟ ਕੁੜੀਏ ,

ਬਾਹਰ ਆ ਕੇ ਕੱਢ ਦਾ ਗਾ ਵੱਟ ਕੁੜੀਏ |

ਯਾਰਾ ਨੇ india ਚ ਵੀ ਕੁੜੀ ਫਸਾਈ ਹੌਈ ਆ ,

ਵਿਆਹ ਕਰਵਾਉਣਾ ਤੇਰੇ ਨਾਲ ਸਿਰਫ ਬਾਹਰ ਆਉਣ ਨੂੰ ,

ਤਾਂ ਹੀ gf ਦੀ ticket ਵੀ ok ਕਰਾਈ ਹੌਈ ਆ |​
 
Top