for my anmulle ਮਿੱਤਰ'z

maffia jas

New member
ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ....​

ਬਿਨਾ ਗੱਲੋ ਕਰਨੀ ਲੜਾਈ ਮਾੜੀ ਏ....​

ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ....​

ਨਸ਼ਿਆ ਚ ਉਮਰ ਗਵਾਈ ਮਾੜੀ ਏ....​

ਸੱਚਿਆ ਦੇ ਨਾਲ ਸਦਾ ਲਾ ਸੱਜਣਾ....​


ਬੇਕਦਰਾ ਦੇ ਨਾਲ ਲਾਈ ਮਾੜੀ ਏ​
 
Last edited by a moderator:
Top