few lines i wrote for my grandpaa plz chk all

JV

Punjabi jatt
agr kise nu changi laggi tan dus deyo nhi laggi tan vi dus deyo
but comment sub krr deyo


Kalam meri aaj karn laggi e dil da dard byaan,
pata ni vari vari yaad kyn aunda hai oh pyara jeha insaan,
jis ne sub di dunyea badal diti te kar ta sub da ek jahaan,
aaj fer yaad aunda hai jaan ton pyara insaan,
kitti mehnat ohna ne naal dilo jaan,
sub nu ek rakhn da si ohna da armaan,
pata nhi teji nu kyn tutda lagge ohna da eh armaan,
waqt ne vi mere naal ki khed khedi,
hamesha leyi vakh hoyea sade sub da jahaan,
yaad ohna nu krke ro penda han mein vi chori chori bachyea vang,
kite akh meri da hanju dekh ke na ho jave koi pareshan,
dil chonda ki fer vapis aa jave oh pyara insaan,
pata jastej nu eda kade nhi ho sakda, par fer will dil nu dilasa tan mein de sakda,
chounda rab ton mang le vapis aava os insaan, par pata mein eda bilkul ni ho sakda,
eh tan hai rab ji da dastoor,
jeena te marna eh hi kudrat da dastoor te hunda rahe ga jaroor..
Thatz it i love u bapu ji alot

in punjabi


ਕਲਮ ਮੇਰੀ ਅੱਜ ਕਰਨ ਲੱਗੀ ਏ ਦਿਲ ਦਾ ਦਰਦ ਬਿਆਨ,
ਪਤਾ ਨਹੀ ਵਾਰ ਵਾਰ ਯਾਦ ਆਓਦਾ ਹੈ ਓੁਹ ਇਨਸਾਨ,
ਜਿਸ ਨੇ ਸਭ ਦੀ ਦੁਨੀਆ ਬਦਲ ਦਿੱਤੀ ਤੇ ਬਦਲ ਦਿੱਤਾ ਸਭ ਦਾ ਜਹਾਨ,
ਅੱਜ ਫਿਰ ਯਾਦ ਆਓਦਾ ਹੈ ਓੁਹ ਜਾਨ ਤੋ ਪਿਆਰਾ ਇਨਸਾਨ,
ਕੀਤੀ ਓੁਹਨਾ ਨੇ ਮਿਹਨਤ ਨਾਲ ਦਿਲੋ ਜਾਨ,
ਸਭ ਨੂੰ ਇਕ ਰੱਖਣ ਦਾ ਸੀ ਓੁਹਨਾ ਅਰਮਾਣ,
ਪਤਾ ਨਹੀ ਕਿਉ ਟੁੱਟਦਾ ਲੱਗੇ ਤੇਜੀ ਨੂੰ ਇਹ ਅਰਮਾਣ,
ਵਕਤ ਨੇ ਕੀ ਖੇਡ ਖੇਡੀ ਮੇਰੇ ਨਾਲ,
ਅੱਜ ਵੱਖ ਹੋਇਆ ਓੁਹ ਸਭ ਤੋ ਸਾਡੇ ਸਭ ਦਾ ਜਹਾਨ,
ਯਾਦ ਕਰਕੇ ਮੈਂ ਵੀ ਰੋ ਲੈਦਾ ਹਾਂ ਬਚਿਆ ਵਾਂਗ,
ਅੱਖ ਮੇਰੀ ਦੇ ਹੰਝੂ ਦੇਖ ਕੇ ਕਿਤੇ ਹੋ ਨਾ ਜਾਵੇ ਕੋਈ ਹੋਰ ਪਰੇਛਾਨ,
ਦਿਲ ਕਹਿੰਦਾ ਹੈ ਕਿ ਮੁੜ ਆਵੇ ਓੁਹ ਇਨਸਾਨ,
ਪਤਾ ਜਸਤੇਜ ਨੂੰ ਵੀ ਇਦਾ ਕਦੇ ਨਹੀ ਹੋ ਸਕਦਾ,
ਪਰ ਫਿਰ ਵੀ ਦਿਲ ਨੂੰ ਇਕ ਦਿਲਾਸਾ ਤਾਂ ਮੈਂ ਦੇ ਸਕਦਾ,
ਚਾਹੁੰਦਾ ਰਬ ਤੋਂ ਮੰਗ ਵਾਪਿਸ ਲੈ ਆਵਾ,
ਪਰ ਜਾਣਦਾ ਮੈਂ ਵੀ ਏਦਾ ਕਦੇ ਨਹੀ ਹੋ ਸਕਦਾ,
ਇਹ ਤਾਂ ਹੈ ਰਬ ਦਾ ਦਸਤੂਰ,
 
Top