Facebook

•-=»𝕎𝕒𝕣𝕣𝕚𝕠𝕣«=-•

•Speak little, do much•
ਪਾਵੇ ਪਾਵੇ ਪਾਵੇ ---
FACEBOOK 'ਤੇ PrOfIlE ਬਣਾ ਲਿਆ ,ਕੁੜੀ ਲੱਭਣ ਦੇ ਮਾਰੇ ,

ਪਹਿਲੀ ਵਾਲੀ ਨੂੰ ਕਹਿੰਦਾ i lOve YoU ,ਤੇ ਦੂਜੀ ਨੂੰ ਅੱਖ ਮਾਰੇ ,

ਕਿਸੇ ਨੂੰ ਕਰਦਾ wAlL pOsT ਤੇ, ਕਿਸੇ ਹੋਰ ਨਾਲ iNBoX 'ਚ ਆਸ਼ਕੀ ਮਾਰੇ ,

ਬਈ '' ਸੋਹਣੀਆਂ ਪੰਜਾਬਣਾਂ '' ਨੇ ,ਪੱਟਤੇ ਸ਼ਰੀਫ ਮੁੰਡੇ ਸਾਰੇ​
 
Top