facebook

Arun Bhardwaj

-->> Rule-Breaker <<--

ਫੇਸਬੁੱਕ ਤੇ ਜੋ ਹਾਲ ਹੋਇਆ ਮੇਰਾ 22 ਜੀ .,
ਰਹੀਂ ਬਚ ਕੇ ਨਾ ਹੋਵੇ ਕੀਤੇ ਤੇਰਾ 22 ਜੀ ;;,
ਇੱਕ ਕੁੜੀ ਲੱਗੀ ਸੋਹਣੀ ਨਾਮ ਸ਼ਮਸ਼ਮ ਕੌਰ ..,
♥ ਓਹਦੇ ਪਿਛੇ ਲਾਇਆ ਨੇੱਟ ਤੇ ਮੈਂ ਡੇਰਾ 22 ਜੀ ,
ਬੜੇ ਸੋਹਣੇ ਸੋਹਣੇ POSE ਵਿਚ ਖਿਚੇ ਓਹਨੇ ਫੋਟੋ ...,
FACE ਲੱਗੇ ਜਿਵੇਂ ਚੜ ਦਾ ਸਵੇਰਾ 22 ਜੀ ....,
ਨਿੱਤ chat ਹੁੰਦੀ ਰਹੀ ਸਾਡੀ ਸ਼ਾਮ ਤੇ ਸਵੇਰੇ ..,
ਗੱਲਾਂ ਮਿਠੀਆਂ ਨਾ ਪਾਇਆ ਓਹਨੇ ਘੇਰਾ 22 ਜੀ ...,
ਜਦੋਂ ਆਖਦਾ ਮੈਂ ਗੱਲ ਕਰ WEBCAm ਉਤੇ ...,
LOL LOL ਕਹਕੇ ਹੱਸਦੀ ਬਥੇਰਾ 22 ਜੀ ..,
ਤਿੰਨ MONTH ਯਾਰਾਂ ਦਾ ਬਣਾ ਕੇ ਖੂਬ ਉੱਲੂ ..,
ਜਦੋਂ ਅਸਲੀ ਦਿਖਾਇਆ ਓਹਨੇ ਚੇਹਰਾ 22 ਜੀ ...,:(
ਗਿੱਲ ਫੇਰ ਪਤਾ ਲੱਗਾ ਏਹੋ ਸ਼ਮਸ਼ਮ ਕੌਰ ..,
ਕੋਈ ਮੋਗੇ ਵੱਲ ਦਾ ਸੀ ਕੋਈ ਸ਼ਮ੍ਸ਼ੇਰਾ 22 ਜੀ :(

writer : ******** Gill ( :dn)
 
smiley32.gif
smiley32.gif
 
Top