UNP

Facebook

ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ, ਮੇਰੇ ਦਿਲ ਦਾ ਔਖਾ ਸੀ, ਪਰ ਓਹਨੇ ਦਿਲ ਸਮਝਾ .....


Go Back   UNP > Poetry > Punjabi Poetry

UNP

Register

 
Old February 7th, 2012
harjotsinghsandhu
 
Facebook

ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ,
ਮੇਰੇ ਦਿਲ ਦਾ ਔਖਾ ਸੀ, ਪਰ ਓਹਨੇ ਦਿਲ ਸਮਝਾ ਲਿਆ ਏ ।

ਨਾ ਹਾਸੇ ਨਾ ਰੋਣਾ ਪੱਲੇ, ਕੀ ਔਖਾ ਹੋ ਜਾਣਾ ਝੱਲੇ,
ਪੜ੍ਹ ਕੇ ਓਹਦਾ ਨਵਾਂ ਸ੍ਟੇਟਸ, ਧਰਤੀ ਖਿਸਕੀ ਪੈਰੋਂ ਥੱਲੇ,
ਓਹਦੀ ਵਾਲ ਨੂੰ ਦੇਖ ਕੇ ਅਖਾਂ ਅੱਗੇ ਨ੍ਹੇਰਾ ਛਾ ਗਿਆ ਏ,
ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ ।

ਨਾਮ ਕਿਸੇ ਦੇ ਹੋਰ ਦਾ ਚੂੜਾ, ਲਹਿੰਗੇ ਦਾ ਰੰਗ ਲਾਲ ਵੀ ਗੂੜਾ,
ਸੱਜ ਸੰਵਰ ਕੇ ਬੰਨ ਠੰਨ ਕੇ, ਤੇ ਉੱਤੋਂ ਮੇਕਅਪ ਕੀਤਾ ਪੂਰਾ,
ਪੂਰੀ ਐਲਬਮ ਅਪਲੋਡ ਕਰਕੇ , ਦਿਲ ਤੇ ਛੁਰਾ ਚਲਾ ਲਿਆ ਏ,
ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ ।

ਨਾਲ ਖੜੀ ਇੱਕ ਸੁਘੜ ਸਹੇਲੀ ਮੇਰੇ ਲਈ ਜੋ ਬਣੀ ਪਹੇਲੀ,
ਜਾਣ ਵਾਲੀ ਤੇ ਚਲੀ ਗਈ ਏ, ਮੇਰਾ ਹੁਣ ਨਾ ਕੋਈ ਬੇਲੀ
ਤੂੰ ਨਹੀਂ ਤੇ ਹੋਰ ਸਹੀ, ਇਹ ਸੋਚ ਕੇ ਦਿਲ ਪਰਚਾ ਲਿਆ ਏ,
ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ ।


 
Old February 7th, 2012
~Kamaldeep Kaur~
 
Re: Facebook

ghiant aa....

 
Old February 7th, 2012
jaswindersinghbaidwan
 
Re: Facebook


Reply
Similar Threads for : Facebook
Facebook comes to your dumbphone with Facebook for Feature P
facebook
facebook
Facebook app updated to 1.5, gets Facebook Chat
Facebook Messenger (Chit Chat for Facebook)

UNP