facebook ਤੇ ਪਵਾੜੇ ਪਾਏ

ਆਏ ਹਾਏ ਨੀ ਤੇਰੇ,,
ਓਏ ਹੋਏ ਨੀ ਤੇਰੇ,,
ਹਾਏ ਨੀ ਤੇਰੇ ਨਖਰੇ ਨੇ,,
facebook ਤੇ ਪਵਾੜੇ ਪਾਏ,,
ਹਾਏ ਨੀ ਤੇਰੇ ਨਖਰੇ ਪ੍ਰੀਤੋ,,
ਤੇਰੇ ਨੀਲੇ ਨੈਂਣਾਂ ਵਿਚੋਂ,,
ਡੁਲਦੀ ਸ਼ਰਾਬ ਨੀ,,
ਸਿੱਦਾ ਸਾਦਾ ਮੁੰਡਾ ਗੈਰੀ,,
ਕੀਤਾ ਤੂੰ ਖਰਾਬ ਨੀ,,
ਆਜਾ ਕਾਤੋਂ ਹੁਣ
ਗੈਰੀ ਨੂੰ ਤੜਫਾਏਂ,,
ਹਾਏ ਨੀ ਤੇਰੇ ਨਖਰੇ ਨੇ,,
facebook ਤੇ ਪਵਾੜੇ ਪਾਏ,,
ਹਾਏ ਨੀ ਤੇਰੇ ਨਖਰੇ ਪ੍ਰੀਤੋ,,
ਜਦੋਂ ਕਦੇ ਕਰਦੀ ਏ ,,
POST ਮੇਰੀ ਜਾਨ ਨੀ,,
Ram,,Gurmeet,,Pal
ਭੱਜੇ ਏਥੇ ਆਣ ਨੀ,,
ਪਰ ਸਬ ਤੋਂ ਪਹਿਲ਼ਾਂ,,
ਗੈਰੀ ਏਥੇ ਆਏ,,
ਹਾਏ ਨੀ ਤੇਰੇ ਨਖਰੇ ਨੇ,,
facebook ਤੇ ਪਵਾੜੇ ਪਾਏ,,
ਹਾਏ ਨੀ ਤੇਰੇ ਨਖਰੇ ਪ੍ਰੀਤੋ,,
ਧੁੱਪ ਨਾਲੋਂ ਗੋਰੀਏ,,
ਤੇ ਚੰਨ ਨਾਲੋਂ ਸੋਹਣੀਏ,,
ਗੈਰੀ ਵਾਜਾਂ ਮਾਰਦਾ ਏ,,
ਆਜਾ ਮਨਮੋਣੀਏ,,
ਹੁਣ ਦਿਨ ਤਾਂ ਏ
ਖਾਲੀ ਲੰਗੀ ਜਾਏ,,
ਹਾਏ ਨੀ ਤੇਰੇ ਨਖਰੇ ਨੇ,,
facebook ਤੇ ਪਵਾੜੇ ਪਾਏ,,
ਹਾਏ ਨੀ ਤੇਰੇ ਨਖਰੇ ਪ੍ਰੀਤੋ,,
ਦਿਲ ਮੇਰਾ ਕਰਦਾ ਏ,,
ਤੇਰੇ ਘਰ ਆਜਵਾਂ,,
ਮੁੰਦੀ ਤੇਥੋਂ ਲੈ ਜਾਂਵਾਂ,,
ਤੇ ਛੱਲਾ ਤੇਨੂੰ ਪਾਜਵਾਂ,,
ਪਰ ਏਨੇ ਚੰਗੇ ਦਿਨ ਨੀ,,
ਅਜੇ ਗੈਰੀ ਦੇ ਆਏ,,
ਹਾਏ ਨੀ ਤੇਰੇ ਨਖਰੇ ਨੇ,,
facebook ਤੇ ਪਵਾੜੇ ਪਾਏ,,
ਹਾਏ ਨੀ ਤੇਰੇ ਨਖਰੇ ਪ੍ਰੀਤੋ,,
 

Attachments

  • baby-on-laptop.jpg
    baby-on-laptop.jpg
    107.4 KB · Views: 94
Top