ਰਾਤੀਂ ਓਹਦੀ ਫੋਟੋ ਦੇਖੀ facebook ਤੇ ਮੈਂ

RaviSandhu

SandhuBoyz.c0m
ਭੋਰਾ ਨੀ ਉਦਾਸੀ ਦੇਖੀ ਭੋਲੇ ਮੁਖ ਤੇ ਮੈਂ,
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ।
INFORMATION ਵਿਚ ਲਿਖਿਆ ਸਿਰਨਾਵਾ ਚੰਨ ਦਾ ਹੈ,
ਕਹਿੰਦੀ ਮੇਰਾ ਜਨਮ ਪਿੰਡ ਪੱਟੀ ਜਿਲਾ ਅੰਮ੍ਰਿਤਸਰ ਦਾ ਏ,
ਗੱਲਾਂ ਵਾਲੀ ਇਕ ਗਲ ਤੇ ਕਿਉਂ ਨਾ ਟਿਕਦੀ ਹੈ,
ਹਾਲੇ ਤਕ ਵੀ ਆਪਣੇ ਆਪ ਨੂੰ SINGLE ਲਿਖਦੀ ਹੈ,
ਹਾਸੇ ਨਾਲ ਗੱਲ ਕਰਦੇ ਹਾਂ ਕੀ ਲੈਣਾ ਪੁੱਛ ਕੇ ਮੈਂ,
ਰਾਤੀ ਓਹਦੀ ਫੋਟੋ ਦੇਖੀ FACEBOOK ਤੇ ਮੈਂ।
24 ਘੰਟੇ ONLINE ਹੀ ਰਿਹੰਦੀ ਸੋਹਣੀ ਏ,
ਰੱਬ ਹੀ ਜਾਣੇ ਕਿਹੜੇ ਵੇਲੇ ਸੋਂਦੀ ਹੋਣੀ ਏ,
ਸਾਡੇ ਵਾਰਗੇਆਂ ਨਾਲ ਹੀ ਚੈਟਿੰਗ ਕਰਦੀ ਏ,
ਕਿਹੜਾ ਹੋਰ ਮਰੀਜਾਂ ਦੀ ਡਿਸਪੇਚਿੰਗ ਕਰਦੀ ਏ,
ਰੁਸਦੀ ਹੈ ਤੇ ਰੂੱਸ ਜਾਵੇ ਹੁਣ ਉਹਦੇ ਫੱਟੇ ਚੁੱਕਤੇ ਮੈਂ, :yes
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ ।
ਇਕ ਇਕ ਫੋਟੋ ਤਂ ਕੀਤੀਆਂ ਹੋਈਆਂ ਟਿੱਚਰਾਂ ਸੀ,
ਗਿਣਤੀ ਕਰਨੀ ਔਖੀ ਹੋ ਗਈ ਓਹਦਿਆਂ ਮਿੱਤਰਾਂ ਦੀ,
ਉੱਡਦੀ ਜਿਹੀ ਨਿਗਾਹ ਓਹਨੇ ਵੀ ਮਾਰੀ ਹੋਵੇਗੀ,
ਵਾਂਗ ਪੁਲਸੀਏ ਫੋਟੋ ਮੇਰੀ ਤਾੜੀ ਹੋਵੇਗੀ,
ਹੁਣ ਪਹਿਚਾਨਣੇ ਸੌਖੇ ਨਹੀਂ ਸੁੱਕਾ ਰੁਖ ਤੇ ਮੈਂ,
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ।
ਬਦਲੀ ਬਦਲੀ ਮੇਨੂੰ ਓਹ ਮਰਜਾਨੀ ਲਗਦੀ ਸੀ,
ਆਪਣੀ ਉਮਰ ਤੋ ਵਧ ਸਿਆਣੀ ਲਗਦੀ ਸੀ,
ਸ਼ੋਉਕ ਨਾਲ ਨਹੀ,ਖੁਸ਼ੀ ਨਾਲ ਬਾਹੀਂ ਚੂੜਾ ਪਾ ਲਿਆ ਹੋਣਾ ਏ,
ਲਗਦਾ ਏ 'ਸੁਖਪਾਲ' ਵਿਆਹ ਕਰਵਾ ਲਿਆ ਹੋਣਾ ਏ,
ਬੰਨੇ ਦੇਖੇ ਲਾਲ ਕਲੀਰੇਂ ਗੋਰੇ ਗੁੱਟ ਤੇ ਮੈਂ,
ਰਾਤੀ ਓਹਦੀ ਫੋਟੋ ਦੇਖੀ FACEBOOK ਤੇ ਮੈਂ।

Shayer - Sukhpal
Singer - Kamal Heer
Album - Punjabi Virsa 2010
GurMukhi Lippi - Ravi
(SUKHPAL SAHAB KALAM THODI TE THORHI KALAM CHALAI MAAFI DE DENA )
click here to download this shayer
 

JUGGY D

BACK TO BASIC
ਸਾਨੂ ਸੋਹੰ ਖਾਣੀ ਨਹੀ ਆਉਂਦੀ ਸੀ,
ਓਹ ਤਾ ਛਡ ਗਈ,
ਓਹ ਗੱਲ-ਗੱਲ ਤੇ ਸੋਹ੍ਨਾ ਪਾਉਂਦੀ ਸੀ, ਓਹ ਤਾਂ ਛਡ ਗਈ,
ਅਸ਼ੀ ਰੋਜ ਰਾਤ ਨੂੰ ਸੁਪਨਾ ਓਹਦਾ,ਰੱਬ ਕੋਲੋ ਮੰਗਦੇ ਆ,
ਓਹ ਨਿਤ ਸੁਪਨੇ ਨਮੇ ਸਜਾਉਂਦੀ ਸੀ,
ਓਹ ਤਾਂ ਛਡ ਗਈ,
ਸਾਨੂ ਸੋਹੰ ਖਾਣੀ ਨਹੀ ਆਉਂਦੀ ਸੀ,
ਓਹ ਤਾ ਛਡ ਗਈ....
ਸਾਨੂ ਸੋਹੰ ਖਾਣੀ ਨਹੀ ਆਉਂਦੀ ਸੀ,
ਓਹ ਤਾ ਛਡ ਗਈ...
 
Top