ਫਾਲਤੂ f.a.l.t.u

JUGGY D

BACK TO BASIC
ਜੋ ਵੀ ਮਿਲਿਆ ਫਾਲਤੂ ਓਹ ਇਥੇ...


ਕੀ ਹੋਇਆ ਜੇ ਯਾਰ ਤੁਰ ਗਿਆ
ਸੀਨੇ ਤੇ ਕਰ ਵਾਰ ਤੁਰ ਗਿਆ
ਹੋਣੀ ਉਹਦੀ ਵੀ ਕੋਈ ਮਜਬੂਰੀ,
ਕਿਉਂ ਆਖਾਂ ਗੱਦਾਰ ਤੁਰ ਗਿਆ... ..........
 

JUGGY D

BACK TO BASIC
ਅੱਖ ਨਾਲ ਅੱਖ ਮਿਲਾ ਕੇ ਮਗਰੋਂ ਨੀਵੀਂ ਪਾ ਲੈਣਾ____
ਆਸ ਰਹਿੰਦੀ ਐ ਬਣੀ ਤੂ ਮਿਤਰਾਂ ਨੂੰ ਅਪਣਾ ਲੈਣਾ____
 

JUGGY D

BACK TO BASIC
‎3 ਚੀਜ਼ਾਂ ਤੋਂ ਡਰੋ :-
ਅੱਗ ਪਾਣੀ ਬਦਨਾਮੀ ।
3 ਚੀਜ਼ਾਂ 'ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,
ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ,
ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,
ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ
 

JUGGY D

BACK TO BASIC
ਦੁੱਖ ਕਿਸ ਨੂੰ ਸੁਣਾਵਾ sari ਦੁਨਿਆ ਬੇਗਾਨੀ ਏ,ਜਿਸਨੂੰ ਅਸੀ ਚਹੁੰਦੇ ਸੀ ਉਹ ਗੈਰਾਂ ਦੀ ਦੀਵਾਨੀ ਏ ,,,,,
 

JUGGY D

BACK TO BASIC
ਦਿਲ ਕਮਲੇ ਨੂੰ ਸਮਝਾਉਦਿਆਂ ਦੀ ਬੀਤ ਗਈ,
ਕਈਆਂ ਦੀ ਤੇਰੇ ਤੱਕ ਆਉਦਿਆਂ ਦੀ ਬੀਤ ਗਈ,
ਦਿਲ ਬੜਾ ਰੋਇਆ ਕਦੇ ਐਸ ਕਦੇ ਓਸ ਗੱਲੌਂ,
ਰਾਤੀਂ ਸਾਰੀ ਰਾਤ ਹੀ ਵਰਾਉਦਿਆਂ ਦੀ ਬੀਤ ਗਈ...
 

JUGGY D

BACK TO BASIC
ਏਨ੍ਹਾ ਅਖਾਂ ਵਿਚ ਹਯਾ ਵਰਗਾ ਕੋਈ ਰਹਿੰਦਾ ਏ ,
ਇਸ ਦਿਲ ਦੇ ਵਿਚ ਵਫਾ ਵਰਗਾ ਕੋਈ ਰਹਿੰਦਾ ਏ .
ਸੋਚਾ ਵਿਚ ਪਾਕ ਦੁਆ ਵਰਗਾ ਕੋਈ ਰਹਿੰਦਾ ਏ ,
"ਦੇਬੀ" ਨਜ਼ਰੋਂ ਦੂਰ ਖੁਦਾ ਵਰਗਾ ਕੋਈ ਰਹਿੰਦਾ ਏ .....
 

JUGGY D

BACK TO BASIC
ਹਾਂ ਮਾਲਕ ਉਜੜੇ ਰਾਵਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ
ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੰਤ ਹਾਂ ਹੋਈ ਤਬਾਹੀ
ਦੇ,ਬਰਬਾਦ ਕਰਨ ਦੀ ਲੋੜ ਨਹੀਂ
ਬੱਸ ਭੁੱਲੇ ਵਿਸਰੇ ਚੰਗੇ ਹਾਂ,ਸਾਨੂੰ ਯਾਦ ਕਰਨ ਦੀ ਲੋੜ
ਨਹੀਂ..
 

JUGGY D

BACK TO BASIC
ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ,
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ..
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ,
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ..
 

JUGGY D

BACK TO BASIC
ਸਾਰਾ ਸਮੈਸਟਰ ਆਸ਼ਕੀ ਕਰਦਿਆਂ ਲੰਘ ਗਿਆ ਏ
ਦਿਲ ਕਿਸੇ ਦੇ ਇਸ਼ਕੇ ਦੇ ਰੰਗ ਵਿਚ ਰੰਗ ਗਿਆ ਏ
ਧਿਆਨ ਤਾਂ ਅੱਜ ਵੀ ੳਹਦੀ ਮੱਥੇ ਵਾਲੀ ਲੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ...
 

JUGGY D

BACK TO BASIC
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ,
ਕੀਤਾ ਸਾਂਝਾ ਹਰ ਅਰਮਾਨ ਹੋਵੇ,
ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ,
ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ
 

JUGGY D

BACK TO BASIC
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ_____ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ_____ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ______......ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ..!!:dr
 

JUGGY D

BACK TO BASIC
‎"ਗੁਸਤਾਖੀ ਗਲਤੀ ਹੌ ਸਕਦੀ, ਪਰ ਕੀਤਾ ਕਦੇ ਕਸੂਰ ਨਹੀ....ਇਧਰ ਸੁਣ ਕੇ ਉਧਰ ਲਾਉਣੀ, ਆਪਣਾ ਇਹ ਦਸਤੁਰ ਨਹੀ............!!!!!"
 

JUGGY D

BACK TO BASIC
ਪੂਜ ਦੇ ਸੀ ਤੈਨੂ ਅਸੀ ਪੂਜਿਆ ਨਾ ਰੱਬ ਨੂ
ਕਿੰਨਾ ਤੈਨੂ ਚਾਹਿਆ ਇਹ ਤਾ ਪਤਾ ਸਾਰੇ ਜੱਗ ਨੂੰ
ਸਿਨੇ ਲੜ ਗਈ ਏ ਸੱਪ ਬਣ ਜ਼ਹਿਰੀ ਵੈਰਨੇ ਨੀ
ਸੱਟ ਦਿਲ ਤੇ ਲੱਗੀ ਏ ਬੜੀ ਗਹਿਰੀ ਵੈਰਨੇ ਨੀ........
 

JUGGY D

BACK TO BASIC
ਕੋਈ ਮੈਨੂੰ ਕਾਫਿਰ ਆਖੇ ਕੋਈ ਆਖੇ ਝੱਲਾ...........
ਮੈ ਮੰਦਰ ਦੇ ਅੰਦਰ ਗੁਰਮੁੱਖੀ ਵਿੱਚ ਲਿੱਖ ਬੈਠਾ ਅੱਲਾ!
 
Top