Eyes Close

Royal Singh

Prime VIP
ਮੈਨੂੰ ਕਹਿੰਦੀ ਤੂੰ ਮੇਰੇ ਕੋਲ ਬੈਠ ਕੇ
ਹੋਰਾਂ ਵੱਲ ਨਾਂ ਵੇਖਿਆ ਕਰ
ਮੈਂ ਕਿਹਾ ਮੇਰੀ ਜਿੰਦਗੀ 'ਚ ਆ ਜਾ
ਸਾਰੀ ਦੁਨਿਆਂ ਤੋਂ ਅੱਖਾਂ ਮੀਚ ਲਊਂ
 
Top