Europe ਦੀਆ ਕੁੜੀਆ

Taur Kaur

Member
ਬਾਹਰਲਿਆ ਦਾ ਕੌਈ ਨੀ ਸਹਾਈ ਮੂੰਡਿਆ ,

ਹੱਡ - ਤੌੜ ਕਰਨੀ ਪੈਂਦੀ ਕਮਾਈ ਮੂੰਡਿਆ |

ਰੱਖੂ ਬਾਹਰ ਲਿਆ ਕੇ ਤੈਨੂੰ ਯਾਰਾ ਜੂੱਤੀ ਥੱਲੇ ਨੀ ,

europe ਦੀਆ ਕੁੜੀਆ ਦੀ ਬੱਲੇ - ਬੱਲੇ ਨੀ |​
 
Top